PunjabTop News

ਜਦੋਂ ਨਸ਼ੇ ‘ਚ ਧੁੱਤ ਹੋਕੇ ਮਹਿਲਾ ਨੇ ਕੱਡੀਆਂ ਪੁਲਿਸ ਵਾਲਿਆ ਨੂੰ ਗਾਲਾਂ, ਦੇਖੋ ਵੀਡੀਓ

When the drunk woman scolded the policeman, watch the video

ਬਠਿੰਡਾ : ਚੰਡੀਗੜ੍ਹ ਰੋਡ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਮਹਿਲਾ ਪੁਲਿਸ ਮੁਲਾਜਮ ਨੂੰ ਗਾਲਾਂ ਕੱਡਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਬਠਿੰਡਾ-ਚੰਡੀਗੜ੍ਹ ਹਾਇਵੇ ਦਾ ਹੈ ਜਿਥੇ ਕਿ ਇਕ ਮਹਿਲਾ ਆਪਣੇ ਸਾਥੀ ਨਾਲ ਫਾਰਚੂਨਰ ਕਾਰ ਵਿਚ ਜਾ ਰਹੀ ਸੀ।

ਆਹ ਵੇਖਲੋ ਜਵਾਨ ਕੁੜੀ ਦਾ ਹਾਲ, ਸ਼ਰੇਆਮ ਕੱਢੀਆਂ ਉੱਚੀ-ਉੱਚੀ ਗਾਲ੍ਹਾਂ, ਛਾਤੀ ਨੂੰ ਪਾਇਆ ਹੱਥ, ਮਾਰਿਆ ਧੱਕਾ

ਉਥੇ ਹੀ ਇਕ ਬੱਸ ਚਾਲਕ ਸੜਕ ‘ਤੇ ਬੱਸ ਲਗਾ ਕੇ ਇਕੱਲਾ ਹੀ ਖੜ੍ਹਾ ਸੀ ਤੇ ਗੱਡੀ ਸਇਡ ਤੇ ਕਰਨ ਨੂੰ ਲੈਂਕੇ ਕਾਰ ਸਵਾਰ ਤੇ ਬੱਸ ਵਾਲੇ ਦੀ ਆਪਸ ‘ਚ ਬਹਿਸ ਹੋਣ ਲੱਗੀ ਤੇ ਇਸ ਕਾਰਨ ਸੜਕ ਤੇ ਵਾਹਨਾਂ ਦਾ ਜਾਮ ਲੱਗ ਗਿਆ,ਟ੍ਰੈਫਿਕ ਜਾਮ ਹੋਣ ਤੇ ਕਿਸੇ ਦੁਆਰਾ ਪੁਲਿਸ ਨੂੰ ਸੁਚਿਤ ਕੀਤਾ ਗਿਆ। ਜਦੋਂ ਪੁਲਿਸ ਨੇ ਇਸ ਜਗ੍ਹਾਂ ਤੇ ਆਕੇ ਮਾਹੌਲ ਸ਼ਾਤ ਕਰਨ ਦੀ ਕੋਸ਼ਿਸ ਕੀਤੀ ਤਾ ਇਹ ਨਸ਼ੇ ਵਿਚ ਧੁੱਤ ਔਰਤ ਪੁਲਿਸ ਮੁਲਾਜ਼ਮ ਨੂੰ ਗਾਲਾਂ ਕੱਡਣ ਲੱਗੀ ।

ਘਰ ਸਾੜਿਆ, ਪਤੀ ਦੀ ਨਸ਼ੇ ਨਾਲ ਮੌ.ਤ, ਬਲਦੇ ਸਿਵੇ ਕੋਲ ਖਾਧੀ ਸਹੁੰ, ਇਸ ਹਿੰਮਤੀ ਔਰਤ ਨੇ ਬਚਾਈਆਂ ਕਈ ਜਾਨਾਂ

ਪੁਲਿਸ ਨਾਲ ਕੋਈ ਮਹਿਲਾ ਮੁਲਾਜ਼ਮ ਨਾ ਹੋਣ ਕਾਰਨ ਇਹ ਔਰਤ ਪੁਲਿਸ ਵਾਲੇ ਨੂੰ ਧੱਕੇ ਮਾਰਦੀ ਨਜ਼ਰ ਆ ਰਹੀ ਹੈ। ਥੋੜ੍ਹੇ ਸ਼ਮੇ ਬਾਅਦ ਮਹਿਲਾ ਪੁਲਿਸ ਕਰਮਚਾਰੀ ਨੂੰ ਬੁਲਾਇਆ ਗਿਆ। ਤੁਸੀ ਵੀ ਦੇਖੋ ਇਹ ਵੀਡੀਓ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button