PunjabTop News

VIPs ਹਸਤੀਆਂ ਨਾਲ ਡੇਰਾ ਬਿਆਸ ਮੁਖੀ ਦੀਆਂ ਤਸਵੀਰਾਂ ਨਹੀਂ ਹੋ ਸਕਣਗੀਆਂ ਜਾਰੀ

ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਵੀਆਈਪੀਜ਼ ਜਾਂ ਸਿਆਸੀ ਹਸਤੀਆਂ ਨਾਲ ਤਸਵੀਰਾਂ ਜਨਤਕ ਨਹੀਂ ਕੀਤੀਆਂ ਜਾਣਗੀਆਂ। ਡੇਰੇ ਵੱਲੋਂ ਜਾਰੀ ਨਿਰਦੇਸ਼ ਮੁਤਾਬਕ, ਇਹ ਕਦਮ ਡੇਰੇ ਦੀ ਮਰਿਆਦਾ ਨੂੰ ਬਣਾਏ ਰੱਖਣ ਲਈ ਚੁੱਕਿਆ ਗਿਆ ਹੈ।

ਪਿਛਲੇ ਦਿਨੀਂ ਕਈ ਸਿਆਸੀ ਆਗੂ ਜਾਂ ਵੀਆਈਪੀਜ਼ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਨ ਗਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪ੍ਰਸਾਰਤ ਹੋਈਆਂ ਸਨ। ਹੁਣ ਡੇਰਾ ਬਿਆਸ ਨੇ ਇਨ੍ਹਾਂ ਤਸਵੀਰਾਂ ਦੇ ਜਾਰੀ ਕਰਨ ’ਤੇ ਰੋਕ ਲਗਾਈ ਹੈ। ਡੇਰੇ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਡੇਰੇ ਅੰਦਰ ਫੋਟੋਗ੍ਰਾਫ਼ੀ ਦੀ ਸਖਤ ਮਨਾਹੀ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button