Breaking NewsD5 specialNewsSports

Video : IPL ‘ਚ ਧਮਾਕੇ ਲਈ ਬੇਤਾਬ ਨੇ ਪਾਂਡਿਆ, ਕਰ ਰਹੇ ਹਨ ਇਹ Tuff Training

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ IPL ‘ਚ ਖੇਡਣ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ, ਜਿਸਦੇ ਲਈ ਉਹ ਸਖਤ ਟ੍ਰੇਨਿੰਗ ਕਰ ਰਹੇ ਹਨ। ਮੁੰਬਈ ਇੰਡੀਅਨਜ਼ IPL ਦੀ ਮੌਜੂਦਾ ਚੈਂਪੀਅਨ ਹੈ, ਜੋ ਇਸ ਵਾਰ UAE ‘ਚ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗੀ। ਮੁੰਬਈ ਇੰਡੀਅਨਜ਼ ਨੂੰ ਵੀ ਆਪਣੇ ਇਸ ਸਟਾਰ ਖਿਡਾਰੀ ਨਾਲ ਧਮਾਕੇਦਾਰ ਪ੍ਰਦਰਸ਼ਨ ਦੀ ਉਂਮੀਦ ਹੋਵੇਗੀ।

🔴 LIVE 🔴 72 MLA ਹੋਏ ਕੈਪਟਨ ਦੇ ਵਿਰੁੱਧ, ਮੁੱਖ ਮੰਤਰੀ ਦੀ ਕੁਰਸੀ ਨੂੰ ਖ਼ਤਰਾ?

IPL 2020 ਸੀਜ਼ਨ 19 ਸਤੰਬਰ ਤੋਂ 10 ਨਵੰਬਰ ਤੱਕ UAE ‘ਚ ਖੇਡਿਆ ਜਾਵੇਗਾ। ਹਾਰਦਿਕ ਪਾਂਡਿਆ ਨੇ ਇੰਸਟਾਗ੍ਰਾਮ ‘ਤੇ ਆਪਣੇ ਵਰਕਆਊਟ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ‘ਚ ਪਾਂਡਿਆ ਹੈਵੀ ਵੇਟ ਦੀ ਪਲੇਟ ਹੱਥ ‘ਚ ਫੜ ਕੇ ਬੈਲੇਂਸ ਬਣਾਉਣ ਦੀ ਅਕਸਰਸਾਇਜ ਕਰ ਰਹੇ ਹਨ। ਦੱਸ ਦਈਏ ਕਿ ਹਾਰਦਿਕ ਪਾਂਡਿਆ ਹਾਲ ਹੀ ‘ਚ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ।

ਸ਼ਰਾਬ ਮਾਮਲਾ ਠੰਡਾ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਛੇੜਿਆ ਨਵਾਂ ਪੰਗਾ, ਫਿਰ ਸੋਚਾਂ ‘ਚ ਪਾਇਆ ਕੈਪਟਨ

ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਆਪਣੀ ਫਿਟਨੈੱਸ ਨੂੰ ਲੈ ਕੇ ਕਾਫ਼ੀ ਸਖਤ ਮਿਹਨਤ ਕਰ ਰਹੇ ਹਨ। ਹਾਰਦਿਕ ਪਾਂਡਿਆ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਇੰਚ ਤੋਂ ਇੰਚ’, ‘ਬਾਰ – ਬਾਰ’। ਹਾਰਦਿਕ ਦੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਗਿਆ ਅਤੇ ਫੈਂਨਜ਼ ਲਗਾਤਾਰ ਇਸ ‘ਤੇ ਕੰਮੈਂਟ ਕਰ ਰਹੇ ਹਨ। ਦੱਸ ਦਈਏ ਕਿ ਕੋਰੋਨਾ ਕਾਲ ਨਿਰਾਸ਼ਾ ਦੇ ਵਿੱਚ ਜ਼ਲਦ ਹੀ ਕ੍ਰਿਕਟ ਫੈਂਨਜ਼ ਨੂੰ ਖੁਸ਼ ਹੋਣ ਦਾ ਮੌਕਾ ਮਿਲੇਗਾ।

 

View this post on Instagram

 

Inch by inch, rep by rep! Making every bit count! ✨🙏🏾

A post shared by Hardik Pandya (@hardikpandya93) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button