EntertainmentTop News

Vaishali Takkar Suicide : ਵੈਸ਼ਾਲੀ ਟੱਕਰ ਦੇ ਸੁਸਾਈਡ ਨੋਟ ਤੋਂ ਹੋਏ ਕਈ ਅਹਿਮ ਖ਼ੁਲਾਸੇ, ਅਸਲੀ ਕਾਤਲ ਆਇਆ ਸਾਹਮਣੇ

ਇੰਦੌਰ : ਬੀਤੇ ਦਿਨ ਅਦਾਕਾਰਾ ਵੈਸ਼ਾਲੀ ਟੱਕਰ ਦੀ ਖੁਦਕੁਸ਼ੀ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। 29 ਸਾਲਾ ਵੈਸ਼ਾਲੀ ਦੀ ਲਾਸ਼ ਇੰਦੌਰ ‘ਚ ਉਸ ਦੇ ਘਰ ‘ਚ ਲਟਕਦੀ ਮਿਲੀ। ਵੈਸ਼ਾਲੀ ਠੱਕਰ ਮਸ਼ਹੂਰ ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਮਸ਼ਹੂਰ ਸੀਰੀਅਲ ‘ਸਸੁਰਾਲ ਸਿਮਰ ਕਾ’ ‘ਚ ਵੀ ਨਜ਼ਰ ਆ ਚੁੱਕੀ ਹੈ। ਵੈਸ਼ਾਲੀ ਨੇੜੇ ਇਕ ਡਾਇਰੀ ਵਿਚ ਪੰਜ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਵੱਡਾ ਖੁਲਾਸਾ ਕੀਤਾ ਹੈ।

ਗੈਂਗਸਟਰ ਦੀ ਪਤਨੀ ਦੇ ਵੱਡੇ ਖੁਲਾਸੇ, ਹੁਣ ਪੁਲਿਸ ਨੂੰ ਦੇਣਾ ਪਊ ਜਵਾਬ! ਗੈਂਗਸਟਰ ਦੀ ਹਾਲਤ ਖਰਾਬ |D5 Channel Punjabi

ਇਸ ਵਿਚ ਲਿਖਿਆ ਹੈ ਕਿ ਗੁਆਂਢ ਵਿਚ ਰਹਿਣ ਵਾਲਾ ਰਾਹੁਲ ਨਵਲਾਨੀ ਉਸ ਦਾ ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਕਰਦਾ ਸੀ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ਦੇ ਅਖੀਰ ਵਿੱਚ ਉਸ ਨੇ ‘ੀਮ ਥੁਇਟ’ ਲਿਖਿਆ। ਰਾਹੁਲ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਪੁਲਿਸ ਨੇ ਦੱਸਿਆ ਕਿ ਵੈਸ਼ਾਲੀ ਦੀ ਖੁਦਕੁਸ਼ੀ ਦੇ ਬਾਅਦ ਤੋਂ ਰਾਹੁਲ ਫਰਾਰ ਹੈ, ਉਸ ਦੇ ਘਰ ਨੂੰ ਵੀ ਤਾਲਾ ਲੱਗਾ ਹੋਇਆ ਹੈ। । ਵੈਸ਼ਾਲੀ ਟੱਕਰ ਦੀ ਮੰਗਣੀ ਹੋ ਗਈ ਸੀ ਤੇ ਕੁਝ ਹੀ ਦਿਨਾਂ ਵਿਚ ਉਸ ਦਾ ਵਿਆਹ ਹੋਣ ਵਾਲਾ ਸੀ।

Punjabi Bulletin : Congress President Election ਲਈ ਅੱਜ ਵੋਟਿੰਗ, CBI ਵੱਲੋਂ Manish Sisodia ਤੋਂ ਪੁੱਛਗਿੱਛ

ਰਾਹੁਲ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ, ਇਸ ਲਈ ਉਹ ਉਸ ‘ਤੇ ਤਸ਼ੱਦਦ ਕਰ ਰਿਹਾ ਸੀ। ਇਸ ਦੌਰਾਨ ਵੈਸ਼ਾਲੀ ਦੀ ਮੰਗਣੀ ਵੀ ਟੁੱਟ ਗਈ, ਜਿਸ ਕਾਰਨ ਉਹ ਕਾਫੀ ਦੁਖੀ ਸੀ। ਪੁਲਿਸ ਨੇ ਵੈਸ਼ਾਲੀ ਦੇ ਸਾਰੇ ਇਲੈਕਟ੍ਰਾਨਿਕ ਗੈਜੇਟਸ ਆਪਣੇ ਕਬਜੇ ‘ਚ ਲੈ ਲਏ ਹਨ ‘ਤੇ ਅਗਰੇਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button