Top NewsBreaking NewsD5 specialIndiaNewsPolitics

Union Budget 2021 – 22 : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸੰਸਦ ‘ਚ ਟੈਬ ਦੇ ਜ਼ਰੀਏ ਕਰਨਗੇ ਬਜਟ ਪੇਸ਼

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਵਿੱਤੀ ਸਾਲ 2021 – 22 ਦਾ ਆਮ ਬਜਟ ਸੰਸਦ ‘ਚ ਪੇਸ਼ ਕਰਨਗੇ। ਕੋਰੋਨਾ ਮਹਾਂਮਾਰੀ ਦੀ ਮਾਰ ਕਾਰਨ ਆਰਥਿਕ ਗਤੀਵਿਧੀਆਂ ਨੂੰ ਇਸ ਬਜਟ  ਦੇ ਜ਼ਰੀਏ ਤੇਜ਼ ਕਰਨ ਦੀ ਕੋਸ਼ਿਸ਼ ਹੋਵੇਗੀ ਜਿਸਦੇ ਨਾਲ ਦੇਸ਼ ਦੀ ਆਰਥਿਕ ਵਿਕਾਸ ਦਰ ਨੂੰ ਰਫ਼ਤਾਰ ਮਿਲੇਗੀ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਇਹ ਬਜਟ ਅਜਿਹਾ ਹੋਵੇਗਾ ਜੋ ਬੀਤੇ 100 ਸਾਲ ‘ਚ ਦੇਸ਼ ਨੇ ਨਹੀਂ ਦੇਖਿਆ ਹੋਵੇਗਾ।

🔴LIVE|ਪ੍ਰਧਾਨ ਮੰਤਰੀ ਦਾ ਬਿਆਨ,ਕਿਸਾਨਾਂ ਦੇ ਹੱਕ ‘ਚ ਫੈਸਲਾ!ਜਥੇਬੰਦੀਆਂ ਹੈਰਾਨ,ਮੁੱਖ ਮੰਤਰੀ ਨੇ ਚੁੱਕਿਆ ਵੱਡਾ ਕਦਮ!

ਵਿੱਤ ਮੰਤਰੀ  ਨਿਰਮਲਾ ਸੀਤਾਰਮਣ ਅਤੇ ਵਿੱਤ ਰਾਜ ਮੰਤਰੀ  ਅਨੁਰਾਗ ਠਾਕੁਰ  ਵਿੱਤ ਮੰਤਰਾਲੇ  ਪਹੁੰਚ ਗਏ ਹਨ। ਇੱਥੇ ਅਧਿਕਾਰੀਆਂ ਦੇ ਨਾਲ ਬੈਠਕ ਹੋਵੇਗੀ। ਇਸ ਤੋਂ ਬਾਅਦ ਕੈਬਨਿਟ ਬੈਠਕ ਹੋਵੇਗੀ। ਉਥੇ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸੰਸਦ ‘ਚ ਇਸ ਵਾਰ  # UnionBudget 2021 – 22 ਨੂੰ ਇੱਕ ਟੈਬ ਦੇ ਮਾਧਿਅਮ ਨਾਲ ਪੇਸ਼ ਕਰਨਗੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button