Breaking NewsD5 specialIndiaInternationalNewsPoliticsTop News

UAE ਦੇ ਰਾਸ਼ਟਰਪਤੀ ਵਜੋਂ ਚੁਣੇ ਗਏ H.H. Sheikh Mohamed, ਪ੍ਰਧਾਨ ਮੰਤਰੀ Modi ਨੇ ਦਿੱਤੀ ਵਧਾਈ

ਦੁਬਈ/ਨਵੀਂ ਦਿੱਲੀ: ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਖਲੀਫ਼ਾ ਬਿਨ ਜ਼ਾਇਦ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ H.H. Sheikh Mohamed bin Zayed Al Nahyan ਨੂੰ UAE ਦੇ ਰਾਸ਼ਟਰਪਤੀ ਵਜੋਂ ਚੁਣਿਆ ਗਿਆ।

ਅਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ ! ਨੂੰਹ-ਪੁੱਤਰ ਨੇ ਮਾਂ-ਪਿਓ ਦਾ ਕਰਤਾ ਬੁਰਾ ਹਾਲ! D5 Channel Punjabi

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਐੱਚ.ਐੱਚ. ਸ਼ੇਖ ਮੁਹੰਮਦ ਨੂੰ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button