Breaking NewsD5 specialInternationalNewsTop News

Toronto ਦੀ ਮਹਿਲਾ ਨਾਲ 10,000 ਡਾਲਰ ਦੀ ਧੋਖਾਧੜੀ, 3 Punjabi Arrest

ਨਿਊਯਾਰਕ :  ਕੈਨੇਡਾ ਦੀ ਯੌਰਕ ਰੀਜਨਲ ਪੁਲਿਸ ਵੱਲੋ ਬੀਤੇ ਦਿਨ ਇੱਕ 80 ਸਾਲਾ ਬਜ਼ੁਰਗ ਔਰਤ ਨਾਲ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣਕੇ ਠੱਗੀ ਮਾਰਨ ਦੇ ਦੋਸ਼ ਹੇਠ ਬਰੈਂਪਟਨ ਤੋਂ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਧੋਖਾਧੜੀ ਕਰਨ ਦੇ ਦੋਸ਼ ਹੇਠ ਚਾਰਜ਼ ਹੋਣ ਵਾਲਿਆਂ ਵਿੱਚ ਬਰੈਂਪਟਨ ਤੋਂ ਤਰਨਵੀਰ ਸਿੰਘ (19), ਰਣਵੀਰ ਸਿੰਘ (19) ਅਤੇ ਚਮਨਜੋਤ ਸਿੰਘ (21) ਦੇ ਨਾਂ ਸ਼ਾਮਿਲ ਹਨ।

ਦੀਪ ਸਿੱਧੂ ਦਾ ਵੱਡਾ ਧਮਾਕਾ ! ਕਿਸਾਨ ਜਥੇਬੰਦੀਆਂ ਨੂੰ ਕਹੀ ਆਹ ਗੱਲ ! ਅੰਦੋਲਨ ‘ਚ ਹੋ ਸਕਦੀ ਹੈ ਐਂਟਰੀ !

ਇਨ੍ਹਾਂ ਵੱਲੋਂ ਇੱਕ 80 ਸਾਲਾ  ਬਜ਼ੁਰਗ ਔਰਤ ਕੋਲੋਂ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣ 10000$ ਬਰੈਂਪਟਨ ਦੇ ਇੱਕ ਐਡਰੈਸ ‘ਤੇ ਭੇਜਣ ਦੀ ਮੰਗ ਕੀਤੀ ਗਈ ਸੀ ਤੇ ਡਾਲਰ ਨਾ ਦੇਣ ‘ਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਗਈ ਸੀ। ਯੌਰਕ ਰੀਜਨਲ ਪੁਲਿਸ ਵੱਲੋਂ ਤਫਤੀਸ਼ ਕਰਨ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਦੀ ਨਿਉ ਮਾਰਕੀਟ ਕੋਰਟ ਵਿਖੇ ਅਗਲੇ ਮਹੀਨੇ ਪੇਸ਼ੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button