Breaking NewsD5 specialIndiaNewsSportsTop News

Tokyo Paralympic ‘ਚ ਸ਼ਾਮਿਲ ਹੋਣ ਵਾਲੇ ਐਥਲੀਟਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਗੱਲਬਾਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ 24 ਅਗਸਤ ਤੋਂ 5 ਸਤੰਬਰ 2021 ਤੱਕ ਪੈਰਾਲੰਪਿਕ ‘ਚ ਜਾ ਰਹੇ 54 ਮੈਂਬਰੀ ਭਾਰਤੀ ਖਿਡਾਰੀਆਂ ਦੇ ਦਲ ਨਾਲ ਗੱਲਬਾਤ ਕਰ ਰਹੇ ਹਨ। ਇਸ ਮੌਕੇ ‘ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਹਨ।

Kisan Bill 2020 : BJP ਦੇ ਦਫਤਰ ‘ਚ ਵੜ੍ਹਗੇ Kisan, ਪ੍ਰਧਾਨ ਨੂੰ ਪਾਤੀਆਂ ਭਾਜੜਾਂ || D5 Channel Punjabi

ਦੱਸ ਦਈਏ ਕਿ ਇਸ ਸਾਲ ਭਾਰਤ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜ ਰਿਹਾ ਹੈ। 9 ਅਲੱਗ – ਅਲੱਗ ਈਵੈਂਟਾਂ ਲਈ 54 ਖਿਡਾਰੀ ਟੋਕੀਓ ਜਾਣਗੇ। ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਜਿਸ ਦੇਸ਼ ‘ਚ ਓਲੰਪਿਕ ਖੇਡਾਂ ਹੁੰਦੀਆਂ ਹਨ, ਉਥੇ ਹੀ ਦੇਸ਼ ‘ਚ ਪੈਰਾਲੰਪਿਕ ਵੀ ਕਰਵਾਏ ਜਾਂਦੇ ਹਨ। ਇਸ ਵਾਰ ਜਾਪਾਨ ਦੇ ਟੋਕੀਓ ‘ਚ ਓਲੰਪਿਕ ਹੋਏ ਸਨ ਤਾਂ ਪੈਰਾਲੰਪਿਕ ਵੀ ਉਥੇ ਹੀ ਹੋਣ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button