Breaking NewsD5 specialNewsSports

Tokyo Olympics : Indian Mens Hockey Team ਨੇ ਸਪੇਨ ਨੂੰ 3-0 ਨਾਲ ਹਰਾਇਆ

ਨਵੀਂ ਦਿੱਲੀ : ਭਾਰਤ ਨੇ ਆਸਟ੍ਰੇਲੀਆ ਦੇ ਖਿਲਾਫ ਪਿਛਲੇ ਮੈਚ ‘ਚ ਕਰਾਰੀ ਹਾਰ ਤੋਂ ਬਾਅਦ ਜੋਰਦਾਰ ਵਾਪਸੀ ਕਰਦੇ ਹੋਏ ਟੋਕੀਓ ਓਲੰਪਿਕ ਦੀ ਪੁਰਸ਼ ਹਾਕੀ ਦੇ ਪੂਲ ਏ ‘ਚ ਮੰਗਲਵਾਰ ਨੂੰ ਇੱਥੇ ਆਪਣੇ ਤੀਸਰੇ ਮੈਚ ‘ਚ ਸਪੇਨ ਨੂੰ 3 – 0 ਨਾਲ ਹਰਾਇਆ। ਭਾਰਤ ਵਲੋਂ ਰੁਪਿੰਦਰ ਪਾਲ ਸਿੰਘ (15ਵੇਂ ਅਤੇ 51ਵੇਂ ਮਿੰਟ) ਨੇ ਦੋ ਜਦੋਂ ਕਿ ਸਿਮਰਨਜੀਤ ਸਿੰਘ (14ਵੇਂ ਮਿੰਟ) ਨੇ ਇੱਕ ਗੋਲ ਦਾਗਿਆ।

BIG BREAKING ਕਿਸਾਨਾਂ ਨੇ ਘੇਰਿਆ ਭਾਜਪਾ ਪ੍ਰਧਾਨ ! ਕਿਸਾਨਾਂ ਦਾ ਪੁਲਿਸ ਨਾਲ ਪਿਆ ਪੇਚਾ !D5 Channel Punjabi

ਭਾਰਤ ਨੇ ਆਪਣੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ 3 – 2 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ ਪਰ ਆਸਟ੍ਰੇਲੀਆ ਦੇ ਖਿਲਾਫ ਇਕ ਤਰਫਾ ਮੁਕਾਬਲੇ ‘ਚ ਉਸਨੂੰ 1 – 7 ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button