Breaking NewsD5 specialEntertainmentNews

‘Tiku Weds Sheru’ ਲਈ ਉਤਸ਼ਾਹਿਤ ਹਨ Kangna Ranaut

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ ‘ਟਿਕੂ ਵੈਡਸ ਸ਼ੇਰੂ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।ਕੰਗਨਾ ਰਣੌਤ ਆਪਣੇ ਹੋਮ ਪ੍ਰੋਡਕਸ਼ਨ ਦੇ ਬੈਨਰ ਹੇਠ ਫਿਲਮ ‘ਟਿਕੂ ਵੈਡਸ ਸ਼ੇਰੂ’ ਬਣਾ ਰਹੀ ਹੈ।ਕੰਗਨਾ ਨੇ ਫਿਲਮ ‘ਟਿਕੂ ਵੈਡਸ ਸ਼ੇਰੂ’ ਦੀ ਸ਼ੂਟਿੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ, ਹੁਣੇ ਹੋਇਆ ਐਲਾਨ, ਬਾਗੋ-ਬਾਗ ਕਰਤੇ ਸਾਰੇ ਲੋਕ D5 Channel Punjabi

ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ”ਟਿਕੂ ਵੈਡਸ ਸ਼ੇਰੂ ਦੀ ਸ਼ੂਟਿੰਗ ਦੀ ਸਕ੍ਰਿਪਟ ਰੀਡਿੰਗ ਤੋਂ ਦੋ ਦਿਨ ਬਾਅਦ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ।ਸ਼ੂਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਅਤੇ ਥੋੜੀ ਘਬਰਾਹਟ ਵੀ ਹੈ।ਜ਼ਿਕਰਯੋਗ ਹੈ ਕਿ ‘ਟਿਕੂ ਵੈੱਡਸ ਸ਼ੇਰੂ’ ਦੇ ਨਿਰਦੇਸ਼ਕ ਸਾਈਂ ਕਬੀਰ ਹਨ। ਇਸ ਫਿਲਮ ‘ਚ ਕੰਗਨਾ ਦੇ ਨਾਲ ਨਵਾਜ਼ੂਦੀਨ ਸਿੱਦੀਕੀ ਨਜ਼ਰ ਆਉਣਗੇ।

 

View this post on Instagram

 

A post shared by Kangana Thalaivii (@kanganaranaut)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button