ਫਿਰੋਜ਼ਪੁਰ ‘ਚ ਤਿੰਨ ਕਾਰ ਸਵਾਰ ਲੋਕਾਂ ਦਾ ਗੋਲੀਆਂ ਮਾਰ ਕੇ ਕ+ਤਲ

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਨੇੜੇ ਗੋਲੀਬਾਰੀ ਚ ਤਿੰਨ ਦੀ ਮੌਤ ਹੋਈ ਹੈ। ਇੱਕ ਜ਼ਖ਼ਮੀ, ਮਰਨ ਵਾਲਿਆਂ ਵਿੱਚ ਭਰਾ, ਭੈਣ ਤੇ ਪਿਤਾ ਸ਼ਾਮਲ ਹਨ। ਬਾਈਕ ‘ਤੇ ਆਏ ਹਮਲਾਵਰਾਂ ਨੇ ਸੜਕ ‘ਤੇ ਪਈਆਂ ਮੌਤਾਂ ਫ਼ਿਰੋਜ਼ਪੁਰ ਸ਼ਹਿਰ ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਨੇੜੇ ਮੰਗਲਵਾਰ ਦੁਪਹਿਰ ਬਾਈਕ ਸਵਾਰ ਹਮਲਾਵਰਾਂ ਨੇ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
Firing by miscreants on a car in broad daylight in Ferozpur led to the death of 1 female & two youngsters. Police reached the spot & says the matter seems to be of old rivalry . pic.twitter.com/yHt6QKgAb3
— Akashdeep Thind (@thind_akashdeep) September 3, 2024
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.