InternationalTop News

ਇਸ ਸਿੱਖ ਦੀ ਹੈ ਵਿਸ਼ਵ ਵਿੱਚ ਸਭ ਤੋਂ ਲੰਮੀ ਦਾੜ੍ਹੀ, ਆਪਣੇ ਨਾਮ ਕੀਤਾ ਰਿਕਾਰਡ

This Sikh has the longest beard in the world, a record of his own

ਕੈਨੇਡਾ  : ਕੈਨੇਡਾ ਵਿਚ ਰਹਿਣ ਵਾਲੇ ਸਰਵਣ ਸਿੰਘ ਨੇ ਦੁਨੀਆ ਵਿੱਚ ਸਭ ਤੋਂ ਲੰਮੀ ਦਾੜ੍ਹੀ ਦਾ ਰਿਕਾਰਡ ਆਪਣੇ ਕਰਵਾਇਆ ਹੈ।ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 8 ਫੁੱਟ 25 ਇੰਚ ਯਾਨੀ 2.49 ਮੀਟਰ ਹੈ । ਇਹ ਖਿਤਾਬ ਉਨ੍ਹਾਂ ਨੂੰ ਦੂਜੀ ਵਾਰ ਮਿਲੀਆ ਹੈ ਅਤੇ ਉਹ ਵਿਸ਼ਵ ਵਿੱਚ ਸਭ ਤੋਂ ਲੰਮੀ ਦਾੜ੍ਹੀ ਰੱਖਣ ਵਾਲੇ ਵਿਆਕਤੀ ਹਨ। ਸਰਵਣ ਸਿੰਘ ਨੇ ਅਜੇ ਤੱਕ ਆਪਣੀ ਦਾੜ੍ਹੀ ਨੂੰ ਕੈਂਚੀ ਨਹੀਂ ਲਗਵਾਈ ਅਤੇ ਉਨ ਆਪਣੀ ਦਾੜ੍ਹੀ ਦੀ ਬਹੁਤ ਦੇਖਭਾਲ ਕਰਦੇ ਹਨ।ਸਰਵਣ ਸਿੰਘ ਨੇ ਅਜੇ ਤੱਕ ਆਪਣੀ ਦਾੜ੍ਹੀ ਨੂੰ ਕੈਂਚੀ ਨਹੀਂ ਲਗਵਾਈ ਅਤੇ ਉਨ ਆਪਣੀ ਦਾੜ੍ਹੀ ਦੀ ਕਾਫੀ ਦੇਖਭਾਲ ਕਰਦੇ ਰਹਿੰਦੇ ਹਨ ।

Punjab Bulletin : Amritpal ਦੀ ਪਤਨੀ ਨਾਲ ਜੁੜੀ ਵੱਡੀ ਖਬਰ, ਹਿੱਲ ਗਈ ਦਿੱਲੀ, ਅਇਆ ਭੁਚਾਲ | D5 Channel Punjabi

ਸਰਵਣ ਸਿੰਘ ਆਮ ਤੌਰ ’ਤੇ ਆਪਣੀ ਦਾੜ੍ਹੀ ਕੱਪੜੇ ਦੀ ਵਰਤੋਂ ਨਾਲ ਬੰਨ੍ਹ ਕੇ ਰੱਖਦੇ ਹਨ । ਉਹ ਸਿਰਫ਼ ਧਾਰਮਿਕ ਪ੍ਰੋਗਰਾਮ ਅਤੇ ਕਿਸੇ ਖਾਸ ਮੌਕੇ ‘ਤੇ ਆਪਣੀ ਦਾੜ੍ਹੀ ਨੂੰ ਖੋਲ੍ਹ ਕੇ ਰੱਖਦੇ ਹਨ। ਸਰਵਣ ਸਿੰਘ ਦਾ ਕਹਿੰਣਾ ਹੈ ਕਿ ਸਿੱਖ ਧਰਮ ਵਿੱਚ ਪੰਜ ‘ਕ’ ਦਾ ਵਿਸ਼ੇਸ਼ ਮਹੱਤਵ ਹੈ । ਇਸ ਵਿੱਚ ਕੇਸ਼ (ਵਾਲ) ਵੀ ਸ਼ਾਮਲ ਹਨ । ਸਿੱਖ ਬਿਨਾ ਕੇਸ਼ (ਵਾਲ) ਸਿੱਖ ਨਹੀਂ ਹੈ। ਸਰਵਨ ਸਿੰਘ ਨੂੰ ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਨ ਦੇ ਲਈ ਵੀ ਸੱਦਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button