PunjabTop News

ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀਂ ਹੈ ‘ਫ਼ਰਿਸ਼ਤੇ ਸਕੀਮ’ ਜਿਸ ਦੌਰਾਨ ਸੜਕ ਹਾਦਸਾ ਪੀੜਤਾਂ ਦੇ ਇਲਾਜ਼ ‘ਚ ਹੋਵੇਗਾ ਸੁਧਾਰ

The Punjab government is going to start the 'Ferishte Scheme' during which there will be improvement in the treatment of road accident victims.

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤਾ ਇਕ ਵੱਡਾ ਫ਼ੈਸਲਾ, ਜਿਸ ਵਿਚ ਸੜਕ ਹਾਦਸੇ ਦੌਰਾਨ ਪੀੜਤਾਂ ਨੂੰ ਤੁਰੰਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਜਲਦ ਹੀ ‘ਫ਼ਰਿਸ਼ਤੇ ਸਕੀਮ’ ਸ਼ੁਰੂ ਕੀਤੀ ਜਾਵੇਗੀਂ। ਜਿਸ ਨਾਲ ਸੜਕ ਹਾਦਸਾ ਪੀੜਤਾਂ ਦੀ ਕੀਮਤੀ ਜਾਨ ਬਚਾਈ ਜਾਵੇਗੀ। ਸੜਕ ਹਾਦਸੇ ਤੋਂ ਬਾਅਦ ਦਾ ਪਹਿਲਾ ਇੱਕ ਘੰਟਾ ‘ਗੋਲਡਨ-ਆਵਰ’ ਹੁੰਦਾ ਹੈ ‘ਤੇ ਜੇਕਰ ਇਸ ਦੌਰਾਨ ਮਰੀਜ ਨੂੰ ਹਸਪਤਾਲ ਸਹੀਂ ਸਮੇਂ ਸਿਰ ਪਹੁਚਾਇਆ ਜਾਵੇਂ ਤਾ ਉਸ ਦੀ ਜਾਨ ਬਚਾਉਣਾ ਆਸਾਨ ਹੁੰਦਾ ਹੈ।

Simarjit Bains ਨੇ ਪਾਤੀ ਧੱਕ! ਅਦਾਲਤ ਦਾ ਵੱਡਾ ਫੈਸਲਾ ! ਸਮਰਥਕਾਂ ਪਾਉਣ ਲੱਗੇ ਭੰਗੜੇ | D5 Channel Punjabi

ਇਸ ‘ਤੇ ਪੰਜਾਬ ‘ਤੇ ਮੈਡੀਕਲ ਸਿੱਖਿਆ ਤੇ ਖੋਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਕਿ ਸਕੀਮ ‘ਚ ਐਮਰਜੈਂਸੀ ਤੇ ਐਂਬੂਲੈਂਸ ਸੇਵਾਵਾਂ ਦਾ ਮਿਆਰ ਵਿਸ਼ਵ ਪੱਧਰ ਦਾ ਬਣਾਇਆ ਜਾਵੇਗਾ। ਉਹ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ’ਚ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇੱਥੇ ਗੌਰਮਿੰਟ ਮੈਡੀਕਲ ਕਾਲਜ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੀਟਿੰਗ ਵਿਚ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਸੇਵਾਵਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ‘ਤੇ ਹੋਰ ਸੁਧਾਰ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button