Breaking NewsD5 specialIndiaNewsTop News

The Banker who crushed his Diamonds: The Yes Bank Story ਕਿਤਾਬ ਦੇ ਪ੍ਰਕਾਸ਼ਨ, ਵਿਕਰੀ ਅਤੇ ਵੰਡ ‘ਤੇ ਲੱਗੀ ਰੋਕ

ਨਵੀਂ ਦਿੱਲੀ: ਦਿੱਲੀ ਦੀ ਕੜਕੜਡੂਮਾ ਕੋਰਟ ਨੇ ਵੱਡਾ ਫ਼ੈਸਲਾ ਲਿਆ ਹੈ। ਅਦਾਲਤ ਨੇ ਯੈਸ ਬੈਂਕ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ ਸੰਸਥਾਪਕ Rana Kapoor ‘ਤੇ ਆਧਾਰਿਤ ਕਿਤਾਬ ਦੇ ਪ੍ਰਕਾਸ਼ਨ, ਵਿਕਰੀ ਅਤੇ ਵੰਡ ‘ਤੇ ਰੋਕ ਲਗਾਈ ਹੈ। The Banker who crushed his Diamonds: The Yes Bank Story ਕਿਤਾਬ ਦਾ ਨਾਮ ਹੈ। Rana Kapoor ਨੇ ਦੀਵਾਨੀ ਵਾਦ ਦਰਜ ਕਰਦਿਆਂ ਹੋਇਆ ਦਾਅਵਾ ਕੀਤਾ ਹੈ ਕਿ ਇਹ ਕਿਤਾਬ ਉਨ੍ਹਾਂ ਦੇ ਜੀਵਨ ‘ਤੇ ਆਧਾਰਿਤ ਹੈ।

Majithia ਲਈ ਨਵੀਂ ਮੁਸੀਬਤ! ਐਕਸ਼ਨ ‘ਚ ਅਕਾਲੀ, ਲਿਆ ਵੱਡਾ ਸਟੈਂਡ! | D5 Channel Punjabi

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਕਿਤਾਬ ਵਿੱਚ ਉਨ੍ਹਾਂ ਦੇ ਸੰਬੰਧ ਵਿੱਚ ਝੂਠੇ ਦੋਸ਼ ਲਗਾਏ ਗਏ ਹਨ। ਇਸ ਨਾਲ Rana Kapoor ਖਿਲਾਫ਼ ਚੱਲ ਰਹੀ ਜਾਂਚ ‘ਤੇ ਪ੍ਰਭਾਵ ਪੈ ਸਕਦਾ ਹੈ।ਮਿਲੀ ਜਾਣਕਾਰੀ ਮੁਤਾਬਿਕ The Banker who crushed his Diamonds: The Yes Bank Story ਕਿਤਾਬ ‘ਤੇ ਆਧਾਰਿਤ ਫ਼ਿਲਮ ਬਣਾਉਣ ਦੀ ਵੀ ਤਿਆਰੀ ਚੱਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button