Breaking NewsD5 specialInternationalNewsPoliticsTop News

Tesla Motors ਦੇ CEO ਦਾ Donald Trump ਨੂੰ ਲੈ ਕੇ ਵੱਡਾ ਬਿਆਨ

ਲੰਡਨ: ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਲਨ ਮਸਕ ਨੇ ਅੱਜ ਵੱਡਾ ਬਿਆਨ ਦਿੱਤਾ। ਏਲਨ ਮਸਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਮੈਂ ਯੂ.ਐੱਸ.ਏ. ਦੇ ਸਾਬਕਾ ਰਾਸ਼ਟਰਪਤੀ ‘ਤੇ ਲੱਗੀ ਟਵਿੱਟਰ ਦੀ ਪਾਬੰਦੀ ਨੂੰ ਵਾਪਸ ਲੈ ਲਵਾਂਗਾ”। ਦੱਸ ਦਈਏ ਕਿ ਟਵਿੱਟਰ ਨੇ ਡੋਨਾਲਡ ਟਰੰਪ ‘ਤੇ ਸਥਾਈ ਪਾਬੰਧੀ ਲਗਾਈ ਹੋਈ ਹੈ।

Khalistan Movement : CM ਨੂੰ ਧਮਕੀ! ਹਾਈਅਲਰਟ ਜਾਰੀ? ਚੱਪੇ-ਚੱਪੇ ’ਤੇ ਲੱਗੀ ਭਾਰੀ ਪੁਲਿਸ | D5 Channel Punjabi

ਮਾਸਕ ਨੇ ਇਹ ਵੀ ਕਿਹਾ ਕਿ ਟਵਿੱਟਰ ਵੱਲੋਂ ਲਿਆ ਇਹ ਫ਼ੈਸਲਾ ‘ਨੈਤਿਕ ਤੌਰ ‘ਤੇ ਬੁਰਾ ਫ਼ੈਸਲਾ’ ਸੀ। ਇਸ ਤੋਂ ਇਲਾਵਾ ਏਲਨ ਮਸਕ ਨੇ ਕੰਪਨੀ ਦੇ ਫ਼ੈਸਲੇ ਨੂੰ ਬੇਵਕੂਫੀ ਵਾਲਾ ਫ਼ੈਸਲਾ ਕਰਾਰ ਦਿੱਤਾ, 6 ਜਨਵਰੀ 2021 ਤੋਂ ਟਵਿਟਰ ਨੇ ਟਰੰਪ ਦੇ ਅਕਾਊਂਟ ‘ਤੇ ਪਾਬੰਦੀ ਲਗਾ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button