Aam Aadmi Party. AAP
-
Breaking News
ਕਾਂਗਰਸ ਨੇ ਦਲਿਤ ਵਰਗ ਦੇ ਵਿਅਕਤੀਆਂ ਨੂੰ ਨੌਕਰੀਆਂ ਦੇਣ ਅਤੇ ਮੁਲਾਜਮਾਂ ਨੂੰ ਤਰੱਕੀਆਂ ਦੇਣ ਲਈ ਰਾਖਵਾਂਕਰਨ ਨੀਤੀ ਤਹਿਤ ਮਿਲੇ ਹੱਕਾਂ ਉਤੇ ਮਾਰਿਆ ਡਾਕਾ: ਹਰਪਾਲ ਸਿੰਘ ਚੀਮਾ
ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਵਿਭਾਗਾਂ ਵਿੱਚ ਨਾ ਤਾਂ ਦਲਿਤ ਮੁਲਾਜਮਾਂ ਦੀ ਭਰਤੀ ਕੀਤੀ ਗਈ ਅਤੇ ਨਾ ਹੀ ਦਲਿਤ ਮੁਲਾਜਮਾਂ…
Read More » -
Breaking News
ਫ਼ਤਿਹ ਕਿੱਟ ਖ਼ਰੀਦ ਮਾਮਲੇ ਦਾ ਠੇਕਾ ਇੱਕ ਅਜਿਹੀ ਕੰਪਨੀ ਨੂੰ ਦਿੱਤਾ ਜਿਸ ਦਾ ਮੈਡੀਕਲ ਉਪਕਰਨ ਬਣਾਉਣ ਨਾਲ ਕੋਈ ਰਿਸ਼ਤਾ ਨਹੀਂ, ਸਿੱਧ ਹੋਇਆ ਹੈ ਕਿ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਇਸ ਘੁਟਾਲੇ ਵਿੱਚ ਸ਼ਾਮਲ ਨੇ: ਜਰਨੈਲ ਸਿੰਘ
ਆਮ ਆਦਮੀ ਪਾਰਟੀ ਵੱਲੋਂ ਵੈਕਸੀਨ ਘੁਟਾਲੇ ਦਾ ਮਾਮਲਾ ਉਜਾਗਰ ਕਰਨ ਤੋਂ ਬਾਅਦ ਸਰਕਾਰ ਹੁਣ ਪੂਰੀ ਤਰ੍ਹਾਂ ਨਾਲ ਘਿਰੀ ਸਰਕਾਰ ਨੇ…
Read More » -
Breaking News
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਹਲਕਾ ਇੰਚਾਰਜ ਲਾਏ
ਵਿਧਾਨ ਸਭਾ ਦੇ 24 ਹਲਕਿਆਂ ਦੀ ਵਾਂਗਡੋਰ ਸੌਂਪੀ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਕੀਤੀਆਂ ਨਿਯੁਕਤੀਆਂ ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ)…
Read More » -
Breaking News
ਰਾਘਵ ਚੱਢਾ ਨੇ ਪੰਜਾਬ ਦੇ ਕੋਰੋਨਾ ਮਰੀਜਾਂ ਦੇ ਇਲਾਜ ਲਈ ਵਰਤੀ ਜਾਂਦੀ ਫਤਿਹ ਕਿੱਟ ਖਰੀਦਣ ਵਿੱਚ ਕੀਤੇ ਵੱਡੇ ਭ੍ਰਿਸਟਾਚਾਰ ਬਾਰੇ ਪੰਜਾਬ ਦੇ ਲੋਕਪਾਲ ਨੂੰ ਕੀਤੀ ਸਕਿਾਇਤ
ਪੰਜਾਬ ਸਰਕਾਰ ਭ੍ਰਿਸਟਾਚਾਰ ਦਾ ਅੱਡਾ ਬਣੀ: ਰਾਘਵ ਚੱਢਾ ਮਹਾਮਾਰੀ ਦੇ ਦੌਰ ਵਿੱਚ ਵੀ ਸਰਕਾਰ ਘੁਟਾਲੇ ਕਰਕੇ ਪੈਸੇ ਹੜੱਪਣ ਵਿੱਚ ਲੱਗੀ…
Read More » -
Breaking News
ਪਾਰਟੀ ਨੇਤਾਵਾਂ ਨਾਲ ਬੈਠਕਾਂ ਕਰ ਪੰਜਾਬੀਆਂ ਦੀ ਨਬਜ਼ ਟਟੋਲ ਰਹੇ ਨੇ ਕੇਜਰੀਵਾਲ
ਚੰਡੀਗੜ੍ਹ : ਪੰਜਾਬ ‘ਚ ਅਗਾਮੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਸੰਭਾਵਿਕ ਉਮੀਦਵਾਰਾਂ ਦੀ ਫੀਡਬੈਕ ਲੈਣੀ…
Read More » -
Breaking News
ਕੈਪਟਨ ਸਰਕਾਰ ਦੁਆਰਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਕੀਤੇ ‘ਵੈਕਸਿੰਨ ਘੁਟਾਲੇ’ ਤੇ ਰਾਘਵ ਚੱਢਾ ਨੇ ਪੁੱਛੇ 5 ਸਵਾਲ
ਕੈਪਟਨ ਸਰਕਾਰ ਨੇ ਇੱਕ ਹੋਰ ਵੱਡਾ ਵੈਕਸੀਨ ਘੁਟਾਲਾ ਕੀਤਾ ਅਤੇ ਪੰਜਾਬ ਵਾਸੀਆਂ ਦੀਆਂ ਜੇਬਾਂ ‘ਤੇ ਕਰੋੜਾਂ ਰੁਪਿਆਂ ਦਾ ਡਾਕਾ ਮਾਰਿਆ:…
Read More » -
Breaking News
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਆਪਣੇ ਮੰਤਰੀਆਂ ਦਾ ਵਿਸਵਾਸ ਵੀ ਖੋਹ ਚੁੱਕੇ ਹਨ, ਤੁਰੰਤ ਦੇਣ ਮੁੱਖ ਮੰਤਰੀ ਤੋਂ ਅਸਤੀਫਾ: ਭਗਵੰਤ ਮਾਨ
ਸਰਕਾਰ ਦੀ ਕੈਬਨਿਟ ਬੈਠਕ ਵਿੱਚ 32 ਵਿਚੋਂ ਕੇਵਲ 2 ਮਤਿਆਂ ‘ਤੇ ਸਹਿਮਤੀ ਬਣਨਾ ਸਿੱਧ ਕਰਦਾ ਹੈ ਕਿ ਮੰਤਰੀਆਂ ਦਾ ਕੈਪਟਨ…
Read More » -
Breaking News
ਕੈਪਟਨ ਸਰਕਾਰ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਖਲਿਾਫ ‘ਆਪ’ ਵਿਧਾਇਕਾਂ ਅਤੇ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਦਾ ਕੀਤਾ ਘਿਰਾਓ
ਪਹਿਲਾਂ ਸਾਂਸਦ ਬਿੱਟੂ ਦੇ ਭਰਾ ਨੂੰ ਡੀਐੱਸਪੀ, ਅਤੇ ਹੁਣ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਦੇ ਬੇਟੇ ਨੂੰ ਡੀ.ਐਸ.ਪੀ ਅਤੇ ਵਿਧਾਇਕ ਰਾਕੇਸ…
Read More » -
Breaking News
ਕਾਂਗਰਸ ਪਾਰਟੀ ਵੈਂਟੀਲੇਟਰ ‘ਤੇ ਪਈ ਹੈ, ਕੋਈ ਦਵਾਈ, ਰੈਮਡੇਸਵਿਰ ਜਾਂ ਪਲਾਜਮਾ ਥਰੈਪੀ ਉਸ ਨੂੰ ਨਹੀਂ ਬਚਾਅ ਸਕਦੀ: ਰਾਘਵ ਚੱਢਾ
ਪੰਜਾਬ ਵਿਚ ਲੋਕਾਂ ਲਈ ‘ਕ’ ਤੋਂ ਕਾਂਗਰਸ ਅਤੇ ‘ਕ’ ਕਲੇਸ਼ ਨਾ ਕਾਂਗਰਸ ਪੰਜਾਬ ਨੂੰ ਕੋਈ ਭਵਿੱਖ ਦੇ ਸਕਦੀ ਹੈ, ਨਾ…
Read More » -
Breaking News
ਕਾਂਗਰਸੀ ਆਗੂਆਂ ਦੇ ਧੀਆਂ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ‘ਘਰ ਘਰ ਨੌਕਰੀ’ ਦੇਣ ਦਾ ਵਾਅਦਾ ਪੂਰਾ ਕਰ ਰਹੇ ਨੇ ਕੈਪਟਨ: ਮੀਤ ਹੇਅਰ
ਆਮ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਰੋਜਗਾਰ ਮੇਲਿਆਂ ਦੇ ਨਾਂ ‘ਤੇ ਕੀਤਾ ਜਾ ਰਿਹਾ ਹੈ ਖੱਜਲ ਖੁਆਰ ਦੇਸ ਲਈ ਸਹੀਦ…
Read More »