Breaking NewsD5 specialIndiaNewsPunjabTop News

ਪਾਰਟੀ ਨੇਤਾਵਾਂ ਨਾਲ ਬੈਠਕਾਂ ਕਰ ਪੰਜਾਬੀਆਂ ਦੀ ਨਬਜ਼ ਟਟੋਲ ਰਹੇ ਨੇ ਕੇਜਰੀਵਾਲ

ਚੰਡੀਗੜ੍ਹ : ਪੰਜਾਬ ‘ਚ ਅਗਾਮੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਸੰਭਾਵਿਕ ਉਮੀਦਵਾਰਾਂ ਦੀ ਫੀਡਬੈਕ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਪੰਜਾਬ ‘ਚ ਇੱਕ ਸਰਵੇ ਦੇ ਜ਼ਰੀਏ ਆਪਣੀ ਜ਼ਮੀਨੀ ਹਕੀਕਤ ਜਾਣਨ ਲਈ ਹੈ ਅਤੇ ਉਸਨੂੰ ਦੇਖਦੇ ਹੋਏ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

🔴LIVE| ਕਿਸਾਨਾਂ ਦੇ ਹੱਕ ਚ ਆਇਆ BJP ਆਗੂ! ਮੰਗੀ ਮੁਆਫੀ! ਕਿਸਾਨਾਂ ਦੀ ਵੱਡੀ ਜਿੱਤ! ਹਸਪਤਾਲ ਪਹੁੰਚ ਫਸਿਆ ਰਾਮ ਰਹੀਮ !

ਆਪ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 2 ਹਫਤਿਆਂ ਤੋਂ ਲਗਾਤਾਰ ਪੰਜਾਬ ਦੇ ਨੇਤਾਵਾਂ ਦੇ ਨਾਲ ਬੈਠਕਾਂ ਕਰ ਉਨ੍ਹਾਂ ਤੋਂ ਫੀਡਬੈਕ ਲੈ ਰਹੇ ਹਨ। ‘ਆਪ’ ਪੰਜਾਬ ‘ਚ ਜੋ ਸਰਵੇ ਕਰਵਾਇਆ ਹੈ, ਉਸਦਾ ਨਤੀਜ਼ਾ ਲੀਡਰਸ਼ਿਪ ਨੂੰ ਉਤਸਾਹਿਤ ਨਹੀਂ ਕਰ ਰਿਹਾ ਹੈ। ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਪੰਜਾਬ ਦੇ ਸੰਭਾਵਿਕ ਉਮੀਦਵਾਰਾਂ ਅਤੇ ਹੋਰ ਨੇਤਾਵਾਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਤੋਂ ਫੀਡਬੈਕ ਲੈ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button