Breaking NewsD5 specialEntertainmentNewsTop News

Taapsee Pannu ਨੇ ‘ਸ਼ਾਬਾਸ਼ ਮਿੱਠੂ’ ਦੀ ਸ਼ੂਟਿੰਗ ਕੀਤੀ ਪੂਰੀ 

ਮੁੰਬਈ : ਬਾਲੀਵੁਡ ਅਦਾਕਾਰ ਤਾਪਸੀ ਪੰਨੂ ਨੇ ਆਪਣੀ ਆਉਣ ਵਾਲੀ ਫਿਲਮ ‘ਸ਼ਾਬਾਸ਼ ਮਿੱਠੂ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਤਾਪਸੀ ਪੰਨੂ ਫਿਲਮ ‘ਸ਼ਾਬਾਸ਼ ਮਿੱਠੂ’ ਦੀ ਸ਼ੂਟਿੰਗ ਲੰਡਨ ‘ਚ ਲਾਰਡਸ ਕ੍ਰਿਕੇਟ ਗਰਾਊਂਡ ‘ਚ ਕਰ ਰਹੀ ਸੀ। ਇਹ ਫਿਲਮ ਭਾਰਤੀ ਕ੍ਰਿਕੇਟਰ ਮਿਤਾਲੀ ਰਾਜ ਦੇ ਜੀਵਨ ‘ਤੇ ਆਧਾਰਿਤ ਹੈ। ਤਾਪਸੀ ਫਿਲਮ ‘ਚ ਮਿਤਾਲੀ ਰਾਜ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ । ਤਾਪਸੀ ਨੇ ‘ਸ਼ਾਬਾਸ਼ ਮਿੱਠੂ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਰਾਜਾ ਵੜਿੰਗ ਨੇ ਫਿਰ ਘੇਰ ਲਈ ਬੱਸ, ਅਧਿਕਾਰੀਆਂ ਨਾਲ ਪਾਇਆ ਘੇਰਾ,ਮੌਕੇ ‘ਤੇ ਕੀਤੀ ਕਾਰਵਾਈ D5 Channel Punjabi

ਤਾਪਸੀ ਨੇ ਇੰਸਟਾਗ੍ਰਾਮ ‘ਤੇ ਲਿਖਿਆ, ‘‘ 8 ਦੀ ਸੀ ਜਦੋਂ ਕਿਸੇ ਨੇ ਇੱਕ ਸੁਪਨਾ ਦਿਖਾਇਆ ਸੀ, ਕੀ ਇੱਕ ਦਿਨ ਆਵੇਗਾ ਜਦੋਂ ਕ੍ਰਿਕੇਟ ਸਿਰਫ ਜੇਂਟਲਮੈਨਸ ਗੇਮ ਨਹੀਂ ਹੋਵੇਗਾ।

 

View this post on Instagram

 

A post shared by Taapsee Pannu (@taapsee)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button