Breaking NewsD5 specialIndiaNewsPoliticsPunjab

Suspend DSP Sekhon ਨੇ ਫਸਾਈ ਕੈਪਟਨ ਸਰਕਾਰ! 15 ਹਜ਼ਾਰ ਕਰੋੜ ਦੇ ਘਪਲੇ ਦਾ ਹੋਵੇਗਾ ਪਰਦਾਫਾਸ਼

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਸਪੈਂਡ ਡੀਐਸਪੀ ਬਲਵਿੰਦਰ ਸਿੰਘ ਦੀ ਮੰਗ ‘ਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਫੇਸਬੁਕ ਅਤੇ ਵੱਟਸਐਪ ‘ਤੇ ਗ਼ਲਤ ਸ਼ਬਦਾਵਲੀ ਵਾਲੇ ਮੈਸੇਜ ਭੇਜਣ ਦੇ ਮਾਮਲੇ ਵਿੱਚ ਲੁਧਿਆਣਾ ‘ਚ ਤਾਇਨਾਤ ਰਹੇ ਡੀਐਸਪੀ ਨੂੰ ਮੁਅੱਤਲ ਕੀਤਾ ਗਿਆ ਹੈ।

Suspend DSP Sekhon ਨੇ ਫਸਾਈ ਕੈਪਟਨ ਸਰਕਾਰ! 15 ਹਜ਼ਾਰ ਕਰੋੜ ਦਾ ਹੋਵੇਗਾ ਪਰਦਾਫਾਸ਼

ਬਲਵਿੰਦਰ ਨੇ ਦੋ ਪਟੀਸ਼ਨਾਂ ਦਾਇਰ ਕਰਕੇ ਆਪਣੇ ਸਸਪੈਂਡ ਦੇ ਆਦੇਸ਼ਾਂ ਨੂੰ ਖਾਰਿਜ ਕਰਨ ਦੇ ਨਾਲ ਨਿਜੀ ਸੁਰੱਖਿਆ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਜਾਨ ਨੂੰ ਖ਼ਤਰਾ ਹੈ ਤੇ ਮੈਨੂੰ ਤਰਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਸੁਖਬੀਰ ਬਾਦਲ ਨੂੰ ਝਟਕਾ! ਢੀਂਡਸਿਆਂ ਨੇ ਪਾਤੀ ਇੱਕ ਹੋਰ ਵੱਡੀ ਗੇਮ, ਬਾਦਲ ਪਰਿਵਾਰ ਦੀ ਉੱਡੀ ਨੀਂਦ!

ਦੱਸ ਦਈਏ ਕਿ ਮੁਅੱਤਲੀ ਤੋਂ ਬਾਅਦ ਡੀਐਸਪੀ ਨੂੰ ਦਿੱਤੀ ਹੋਈ ਸਕਿਓਰਿਟੀ ਗੱਡੀ ਤੇ ਗੰਨਮੈਨ ਵਾਪਸ ਲੈ ਲਏ ਗਏ ਸਨ। ਸੇਖੋਂ ਦੀ ਇਸ ਗੁਜ਼ਾਰਿਸ਼ ‘ਤੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤਾ ਗਿਆ ਹੈ ਤੇ ਇਸ ਮਾਮਲੇ ਵਿੱਚ ਵੀ ਜਵਾਬ ਦੀ ਤਲਬੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button