Breaking NewsD5 specialEntertainmentNews

Sunny Deol ਨੇ ਗਦਰ 2 ਦੀਆਂ ਤਿਆਰੀਆਂ ਕੀਤੀਆਂ ਸ਼ੁਰੂ

ਬਾਲੀਵੁੱਡ ਦੇ ਮਾਚੋ ਹੀਰੋ ਸੰਨੀ ਦਿਓਲ ਨੇ ਆਪਣੀ ਆਉਣ ਵਾਲੀ ਫਿਲਮ ਗਦਰ 2 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਸੁਪਰਹਿੱਟ ਫਿਲਮ ‘ਗਦਰ ਏਕ ਪ੍ਰੇਮ ਕਥਾ’ 2001 ‘ਚ ਰਿਲੀਜ਼ ਹੋਈ ਸੀ।ਫਿਲਮ ‘ਚ ਸੰਨੀ ਦਿਓਲ ਦੇ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਦੀ ਸਕੀਨਾ ਦੇ ਕਿਰਦਾਰਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।ਬਾਲੀਵੁੱਡ ਫਿਲਮਕਾਰ ਅਨਿਲ ਸ਼ਰਮਾ ਗਦਰ ਏਕ ਪ੍ਰੇਮ ਕਥਾ ਦਾ ਸੀਕਵਲ, ਗਦਰ 2 ਬਣਾਉਣ ਲਈ ਤਿਆਰ ਹਨ। ਸੰਨੀ ਦਿਓਲ ਨੇ ਗਦਰ 2 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਭਾਜਪਾ ਦੀ ਵੱਡੀ ਹਾਰ, ਜਿੱਤੇ ਕਿਸਾਨ! ਭਾਜਪਾ ਨੂੰ ਪੈ ਗਈਆਂ ਭਾਜੜਾਂ, ਸੋਚਿਆ ਕੀ ਤੇ ਹੋਇਆ ਕੀ?

ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ‘ਤੇ ਮਨਾਲੀ ਤੋਂ ਇਕ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਫਿਲਮ ਗਦਰ 2 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਇਸ ਤਸਵੀਰ ‘ਚ ਫਿਲਮ ਨਿਰਦੇਸ਼ਕ ਅਨਿਲ ਸ਼ਰਮਾ ਉਨ੍ਹਾਂ ਨਾਲ ਚਾਹ ਪੀਂਦੇ ਨਜ਼ਰ ਆ ਰਹੇ ਹਨ।ਇਸ ਤਸਵੀਰ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਕੈਪਸ਼ਨ ਲਿਖਿਆ, ”ਰੀਡਿੰਗ ਸੈਸ਼ਨ ਅਤੇ ਠੰਡੀ ਪਹਾੜੀ ਹਵਾ ਗਦਰ 2 ਮਨਾਲੀ।”

 

View this post on Instagram

 

A post shared by Sunny Deol (@iamsunnydeol)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button