‘Suli Deals’ ਐਪ ਦੇ ਨਿਰਮਾਤਾ Omkareshwar Thakur ਦੀ ਹੋਈ ਗ੍ਰਿਫ਼ਤਾਰੀ
ਨਵੀਂ ਦਿੱਲੀ: ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। Omkareshwar Thakur ਜੋ ਕਿ ‘Suli Deals’ App ਦੇ ਨਿਰਮਾਤਾ ਅਤੇ ਮਾਸਟਰ ਮਾਈਂਡ ਹਨ ਉਸ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਦੱਸ ਦਈਏ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਹੋਈ ਹੈ। ਮੁਲਜ਼ਮ ਮੁਸਲਿਮ ਔਰਤਾਂ ਨੂੰ ਟ੍ਰੋਲ ਕਰਦਾ ਸੀ, ਇਸ ਤੋਂ ਇਲਾਵਾ ਉਹ ਟਵਿੱਟਰ ‘ਤੇ ਟਰੇਡ-ਗਰੁੱਪ ਦਾ ਮੈਂਬਰ ਸੀ।
Punjab Election 2022 : ਹਲਕੇ ਦਾ ਹਾਲ, D5 ਚੈਨਲ ਪੰਜਾਬੀ ਦੇ ਨਾਲ || D5 Channel Punjabi
ਦੋਸ਼ੀ Omkareshwar Thakur ‘ਤੇ ‘Suli Deals’ App ਬਣਾਉਣ ਦਾ ਦੋਸ਼ ਹੈ। Special Cell ਦੀ Intelligence Fusion and Strategic Operations Unit ਨੇ ‘Bully By’ App ਦੇ ਨਿਰਮਾਤਾ Neeraj Bishnoi ਤੋਂ ਪੁੱਛਗਿੱਛ ਕੀਤੀ ਅਤੇ ਉਸ ਵੱਲੋਂ ਕੀਤੀ ਪੁੱਛਗਿੱਛ ਦੇ ਆਧਾਰ ‘ਤੇ ਦੋਸ਼ੀ Omkareshwar Thakur ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.