Breaking NewsD5 specialNewsPunjabTop News

Sukhjinder Singh Randhawa ਅਤੇ Pargat Singh ਵੱਲੋਂ ਸਾਂਝਾ ਬਿਆਨ ਜਾਰੀ

ਅੰਮ੍ਰਿਤਸਰ: ਪੰਜਾਬੀ ਲੋਕ ਗਾਇਕਾ Gurmeet Bawa ਦਾ ਅੱਜ ਬਿਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ।Gurmeet Bawa ਦੇ ਚਲੇ ਜਾਣ ’ਤੇ ਪੰਜਾਬ ਦੇ ਉਪ ਮੁੱਖ ਮੰਤਰੀ Sukhjinder Singh Randhawa ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ Pargat Singh ਨੇ ਦੁੱਖ ਦਾ ਜ਼ਾਹਰ ਕੀਤਾ।

ਚੜੂਨੀ ਨੇ ਅੰਬਾਲਾ ‘ਚ ਰੱਖਤੀ ਰੈਲੀ, ਚੁੱਕ ਲਿਆ ਨਵਾਂ ਮੁੱਦਾ, ਖੱਟਰ ਸਰਕਾਰ ਲਈ ਬਿਪਤਾ D5 Channel Punjabi

Sukhjinder Singh Randhawa ਅਤੇ Pargat Singh ਵੱਲੋਂ ਇੱਕ ਪ੍ਰੈੱਸ ਬਿਆਨ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ Gurmeet Bawa ਇੱਕ ਬੁਲੰਦ ਆਵਾਜ਼ ਸੀ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ।ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਉਹ ਘਾਟਾ ਪਿਆ ਜੋ ਕਿ ਕੋਈ ਪੂਰਾ ਨਹੀਂ ਕਰ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button