Sukhbir Badal ਨੇ Winnerjit Goldi ਨੂੰ Sangrur ਤੋਂ ਬਣਾਇਆ ਉਮੀਦਵਾਰ, ਹੁਣ ਤੱਕ 91 ਉਮੀਦਵਾਰਾਂ ਦਾ ਕੀਤਾ ਐਲਾਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ 2022 ਲਈ ਆਪਣੇ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਵਿਧਾਨ ਸਭਾ ਖੇਤਰ ਤੋਂ ਪੀਆਰਟੀਸੀ ਦੇ ਸਾਬਕਾ ਉਪ-ਪ੍ਰਧਾਨ ਵਿਨਰਜੀਤ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਹੈ।
CM ਚੰਨੀ ਦੇ ਹਲਕੇ ‘ਚ ਦਿੱਲੀ ਤੋ ਪਈ ਵੱਡੀ ਰੇਡ! ਮਿਲਿਆ ਝਟਕਾ! ਖੁਸ਼ ਹੋਇਆ ਕੇਜਰੀਵਾਲ || D5 Channel Punjabi
ਦੱਸ ਦਈਏ ਕਿ ਹੁਣ ਤੱਕ ਅਕਾਲੀ ਦਲ ਨੇ 91 ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਸੀਨੀਅਰ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ।
The SAD President S Sukhbir Singh Badal announced hard working youth leader and former Vice Chairman PRTC S Winnerjit S Goldi as party candidate from Sangrur assembly constituency. Total 91. pic.twitter.com/NEAj3JaxYz
— Dr Daljit S Cheema (@drcheemasad) December 4, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.