Breaking NewsD5 specialIndiaNewsTop News

Sonia Gandhi ਨੇ ‘AIUWC’ ਦਾ ਨਾਂ ਬਦਲਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, ਸਾਬਕਾ ਸੰਸਦ ਮੈਂਬਰ Udit Raj ਬਣੇ ਇਸਦੇ ਨਵੇਂ ਚੇਅਰਮੈਨ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਲ ਇੰਡੀਆ ਅਸੰਗਠਿਤ ਵਰਕਰਜ਼ ਕਾਂਗਰਸ (AIUWC) ਦਾ ਨਾਂ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਨੇ AIUWC ਦਾ ਨਾਮ ਬਦਲ ਕੇ ਗੈਰ-ਸੰਗਠਿਤ ਵਰਕਰ ਅਤੇ ਕਰਮਚਾਰੀ ਕਾਂਗਰਸ ਕਰ ਦਿੱਤਾ ਹੈ।

ਪ੍ਰੈੱਸ ਕਾਨਫਰੰਸ ਤੋਂ ਬਾਅਦ ਸੋਨੂੰ ਸੂਦ ਦਾ ਵੱਡਾ ਐਲਾਨ, ਆਹ ਪਾਰਟੀ ‘ਚ ਜਾਣਗੇ || D5 Channel Punjabi

ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਉਦਿਤ ਰਾਜ ਨੂੰ ਇਸ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਅਰਵਿੰਦ ਸਿੰਘ ਇਸ ਦੇ ਚੇਅਰਮੈਨ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button