Breaking NewsD5 specialIndiaNewsPunjabTop News

Sonia Gandhi ਅਤੇ Aroosa Alam ਦੀ ਫੋਟੋ ਵਾਇਰਲ ਹੋਣ ‘ਤੇ Randhawa ਨੇ ਦਿੱਤਾ ਜਵਾਬ, ‘ਪੁਰਾਣੀ ਤਸਵੀਰ ਹੈ, ਮੈਂ ਕਦੇ ਨਹੀਂ ਕੀਤਾ ਆਰੂਸਾ ਨਾਲ ਡਿਨਰ’

ਪਟਿਆਲਾ/ ਨਵੀਂ ਦਿੱਲੀ : ਪੰਜਾਬ ਦੀ ਸਿਆਸਤ ‘ਚ ਅਰੂਸਾ ਆਲਮ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਰੂਸਾ ਨੂੰ ਲੈ ਕੇ ਆਪਸ ‘ਚ ਭਿੜ ਗਏ ਹਨ ਅਤੇ ਲਗਾਤਾਰ ਇੱਕ ਦੂਜੇ ‘ਤੇ ਵਾਰ ਕਰ ਰਹੇ ਹਨ।

BIG NEWS ਸਿਆਸਤ ਨਾਲ ਜੁੜੀ ਵੱਡੀ ਖ਼ਬਰ,CM ਚੰਨੀ ਨੇ ਸੱਦੀ ਸਰਬ ਪਾਰਟੀ ਮੀਟਿੰਗ D5 Channel Punjabi

ਹੁਣ ਰੰਧਾਵਾ ਨੇ ਕੈਪਟਨ ਵਲੋਂ ਸੋਨੀਆ ਗਾਂਧੀ ਅਤੇ ਅਰੂਸਾ ਆਲਮ ਦੀ ਫੋਟੋ ਸ਼ੇਅਰ ਕਰਨ ‘ਤੇ ਪਲਟਵਾਰ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਦੋਵਾਂ ਦੀ ਇਹ ਬਹੁਤ ਪੁਰਾਣੀ ਤਸਵੀਰ ਹੈ । ਮੈਂ ਕਦੇ ਅਰੂਸਾ ਨਾਲ ਡਿਨਰ ਨਹੀਂ ਕੀਤਾ ਅਤੇ ਇਹ ਗੱਲ ਕੈਪਟਨ ਵੀ ਜਾਣਦੇ ਹਨ । ਮੇਰੇ ਅਜੇ ਵੀ ਕੈਪਟਨ ਨਾਲ ਨਾਲ ਚੰਗੇ ਸਬੰਧ ਹਾਂ । ਉਨ੍ਹਾਂ ਨੇ ਕਿਹਾ ਕਿ ਇਹ ਸੂਬਾ ਦਾ ਮੁੱਦਾ ਨਹੀਂ ਸਗੋਂ ਰਾਸ਼ਟਰੀ ਮੁੱਦਾ ਹੈ , ਜਿਸਦੀ ਜਾਂਚ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button