SportsBreaking NewsD5 specialNewsPunjabTop News

Sippy Sidhu Murder Case : ਪੁਲਿਸ ਅਤੇ ਸੀਬੀਆਈ ਦੇ ਹੱਥ ਨਹੀਂ ਲੱਗੇ ਕਾਤਿਲ, ਜਾਣਕਾਰੀ ਦੇਣ ਵਾਲਿਆਂ ‘ਤੇ ਰੱਖਿਆ 10 ਲੱਖ ਦਾ ਇਨਾਮ

ਚੰਡੀਗੜ੍ਹ : ਨੈਸ਼ਨਲ ਸ਼ੂਟਰ ਅਤੇ ਹਾਈਕੋਰਟ ਦੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਦੇ ਕਤਲ ਮਾਮਲੇ ‘ਚ ਪੁਲਿਸ ਅਤੇ ਸੀਬੀਆਈ ਦੇ ਹੱਥ ਕਾਤਿਲ ਨਹੀਂ ਲੱਗ ਸਕੇ। ਇਸ ਦੇ ਚੱਲਦਿਆਂ ਸੀਬੀਆਈ ਨੇ ਕਾਤਿਲਾਂ ਦੇ ਬਾਰੇ ‘ਚ ਜਾਣਕਾਰੀ ਦੇਣ ਵਾਲਿਆਂ ਲਈ 10 ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਹੈ। ਇੰਨਾ ਹੀ ਨਹੀਂ, ਅਖਬਾਰਾਂ ‘ਚ ਇਸ਼ਤਿਹਾਰ ਦੇ ਕੇ ਸਿੱਪੀ ਦੇ ਕਾਤਲਾਂ ਦੇ ਬਾਰੇ ‘ਚ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।

Kisan Bill 2020 : ਕਿਸਾਨਾਂ ਨੇ ਮੁੜ ਸੱਦੀ ਮੀਟਿੰਗ, ਮੋਦੀ ਸਰਕਾਰ ਨੂੰ ਪਾਈ ਬਿਪਤਾ, ਅੰਦੋਲਨ ‘ਤੇ ਫੈਸਲਾ Farm Laws

ਕੀ ਸੀ ਮਾਮਲਾ
ਮੋਹਾਲੀ ਨਿਵਾਸੀ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਦੀ ਹੱਤਿਆ 20 ਸਤੰਬਰ 2015 ਨੂੰ ਸੈਕਟਰ 27 ਦੇ ਪਾਰਕ ‘ਚ ਗੋਲੀ ਮਾਰ ਕੇ ਕੀਤੀ ਗਈ ਸੀ। ਸੈਕਟਰ 26 ਥਾਣਾ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਸਿੱਪੀ ਦੇ ਦਰਜਨਾਂ ਦੋਸਤਾਂ ਤੋਂ ਪੁੱਛਗਿਛ ਕੀਤੀ ਸੀ। ਆਖਿਰ ‘ਚ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੱਜ ਦੀ ਧੀ ‘ਤੇ ਅਟਕ ਗਈ ਸੀ। ਯੂਟੀ ਪੁਲਿਸ ਦੀ ਐਸਆਈਟੀ ਨੇ ਮਾਮਲੇ ‘ਚ ਜਸਟਿਸ ਦੀ ਧੀ ਤੋਂ ਪੁੱਛਗਿਛ ਕੀਤੀ ਸੀ।

download 1 3

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button