EntertainmentBreaking NewsD5 specialIndiaNewsPoliticsPunjabTop News
Sidhu Moosewala ਦੇ ਪਰਿਵਾਰ ਨਾਲ BJP ਆਗੂ Sirsa ਦੀ ਮੁਲਾਕਾਤ, ਦਿੱਤਾ ਵੱਡਾ ਬਿਆਨ

ਮਾਨਸਾ/ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਪਿੰਡ ਮੂਸਾ ਪਹੁੰਚੇ। ਜਿੱਥੇ ਉਹਨਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਦੇਖੋ ਇਸ ਦੁੱਖ ਦੀ ਘੜੀ ਵਿੱਚ ਸਾਰੀ ਦੁਨੀਆਂ ਅੱਜ ਉਹਨਾਂ ਦੇ ਨਾਲ ਖੜੀ ਹੈ, ਜਿਸ ਤਰਾਂ ਦੇ ਇਹ ਕਾਰਨ ਬਣੇ ਨੇ, ਜਿਹੜੇ ਆਪਾਂ ਸਭ ਨੂੰ ਪਤਾ ਨੇ। ਉਹਨਾਂ ਦੱਸਿਆ ਕਿ ਇੱਕ ਬੇਟੇ ਦਾ ਚਲਿਆ ਜਾਣਾ ਸਮਝਦੇ ਕਿਉਂਕਿ ਇਸ ਦੁਨੀਆ ਵਿੱਚ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




