EntertainmentTop News

Sidhu Moosewala Murder Case : NIA ਨੇ ਪੰਜਾਬੀ ਗਾਇਕ Mankirat Aulakh ‘ਤੇ Dilpreet Dhillon ਤੋਂ ਪੁੱਛੇ ਸਵਾਲ

ਨਿਊਜ਼ ਡੈਸਕ : ਸੂਤਰਾਂ ਮੁਤਾਬਕ ਪੰਜਾਬੀ ਗਾਇਕ ਮਨਕੀਰਤ ਔਲਖ ‘ਤੇ ਦਿਲਪ੍ਰੀਤ ਢਿਲੋਂ ਤੋਂ NIA ਨੇ ਸਿਧੂ ਮੁੱਸੇਵਾਲਾਂ ਹਤਿਆਕਾਂਡ ‘ਚ ਸਵਾਲ-ਜਵਾਬ ਕੀਤੇ ਹਨ। ਇਹ ਸਵਾਲ ਜਵਾਬ NIA ਦਿਲੀ ਹੈਡਕੁਆਟਰ ਵਿਖੇ ਹੋਏ । ਦੱਸਿਆ ਜਾ ਰਿਹਾ ਹੈ ਕਿ NIA ਵੱਲੋਂ 4 ਤੋਂ 5 ਘੰਟੇ ਪੁੱਛਗਿਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਛੱਡ ਦਿੱਤਾ ਗਿਆ। ਹਾਲਾਂਕਿ ਲੋੜ ਪੈਣ ‘ਤੇ ਦੋਵਾਂ ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੁੱਛਗਿੱਛ ਦੌਰਾਨ ਦੋਵਾਂ ਗਾਇਕਾਂ ਦੀਆਂ ਐਲਬਮਾਂ ਅਤੇ ਹੋਰ ਕਈ ਜਾਣਕਾਰੀਆਂ ਵੀ ਮੰਗੀਆਂ ਗਈਆਂ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਪੰਜਾਬੀ ਗਾਇਕਾਂ ਅਫ਼ਸਾਨਾ ਖ਼ਾਨ ਤੋਂ ਵੀ NIA ਨੇ ਸਿਧੂ ਮੁੱਸੇਵਾਲਾਂ ਹਤਿਆਕਾਂਡ ‘ਚ ਪੁੱਛਗਿਛ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button