Breaking NewsD5 specialNewsPunjabTop News

Sidhu Moosewala ਦੀ ਅੰਤਿਮ ਅਰਦਾਸ ‘ਚ ਪੁੱਜੇ Raja Warring, ਭਾਵੁਕ ਹੋ ਬੋਲੇ – ਮੈਂ ਉਨ੍ਹਾਂ ਦੇ ਮਾਤਾ – ਪਿਤਾ ਨਾਲ ਹਮੇਸ਼ਾ ਖੜ੍ਹਾ ਰਹਾਂਗਾ’

ਮਾਨਸਾ : ਅੱਜ ਇੱਕ ਵਾਰ ਫਿਰ ਤੋਂ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦੀਆਂ ਅੱਖਾਂ ਨਮ ਹੋ ਗਈਆਂ ਹਨ। ਮਾਨਸਾ ਦੀ ਅਨਾਜ ਮੰਡੀ ‘ਚ ਉਨ੍ਹਾਂ ਦਾ ਭੋਗ ਸਮਾਗਮ ਰੱਖਿਆ ਗਿਆ ਹੈ। ਜਿਸ ਵਿੱਚ ਭਾਰੀ ਗਿਣਤੀ ‘ਚ ਸਮਰਥਕ, ਇੰਡਸਟਰੀ ਦੇ ਲੋਕ ਅਤੇ ਰਾਜਨੀਤਿਕ ਆਗੂ ਸ਼ਾਮਿਲ ਹੋ ਰਹੇ ਹਨ।

Sidhu Moose Wala ਦੀ Antim Ardaas ਤੋਂ ਆਈ ਵੱਡੀ ਖਬਰ | D5 Channel Punjabi

ਇਸ ਦੁੱਖ ਦੀ ਘੜੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਪੁੱਜੇ ਹਨ। ਮੂਸੇਵਾਲਾ ਦੀ ਮਾਤਾ – ਪਿਤਾ ਦੀ ਹਾਲਤ ਦੇਖ ਉਹ ਵੀ ਭਾਵੁਕ ਹੋ ਗਏ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਨੂੰ ਆਖਰੀ ਵਿਦਾਈ। ਸ਼ੁਭਦੀਪ ਸਿੱਧੂ ਜੀ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਇਆ। ਦੁਨੀਆਂ ਦੀਆਂ ਨਜ਼ਰਾਂ ‘ਚ ਉਹ ਇੱਕ ਬਹੁਤ ਚੰਗੇ ਗਾਇਕ ਸਨ ਪਰ ਮੇਰੇ ਲਈ ਮੇਰੇ ਸਾਥੀ ਅਤੇ ਛੋਟੇ ਭਰਾ ਸਨ। ਮੇਰੇ ਜਹਿਨ ‘ਚ ਉਨ੍ਹਾਂ ਦੀ ਯਾਦਾਂ ਹਮੇਸ਼ਾ ਜ਼ਿੰਦਾ ਰਹਿਣਗੀਆਂ। ਉਨ੍ਹਾਂ ਦੇ ਮਾਤਾ – ਪਿਤਾ ਲਈ ਮੈਂ ਹਮੇਸ਼ਾ ਖੜ੍ਹਾ ਰਹਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button