Breaking NewsD5 specialEntertainmentNewsTop News

Sidhu Moose Wala ਦਾ ਫੈਨਜ਼ ਨੂੰ ਤੋਹਫ਼ਾ, ‘NO NAME’ EP ‘ਚ 5 ਗੀਤ ਕੀਤੇ ਰਿਲੀਜ਼

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਹਨ। ਦਰਅਸਲ ਇਸ ਵਾਰ ਉਹ ਆਪਣੀ ਨਵੀਂ EP ਦੇ ਚੱਲਦਿਆਂ ਚਰਚਾ ਬਟੋਰ ਰਹੇ ਹਨ।

Majithia Case : Supreme Court ਚੋਂ Majithia ਨਾਲ ਜੁੜੀ ਵੱਡੀ ਖਬਰ, ਆਇਆ ਫੈਸਲਾ | D5 Channel Punjabi

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਈਪੀ ਵਿੱਚ ਕੁੱਲ ਪੰਜ ਗੀਤ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੱਲ ਤੋਂ ਤੁਸੀ ਜਾਣੂ ਹੀ ਹੋ ਕਿ ਸਿੱਧੂ ਆਪਣੇ ਗੀਤਾਂ ਦੇ ਨਾਲ-ਨਾਲ ਬਿਆਨਾਂ ਦੇ ਚੱਲਦੇ ਵੀ ਹਰ ਪਾਸੇ ਛਾਏ ਰਹਿੰਦੇ ਹਨ। ਫਿਲਹਾਲ ਆਪਣੀ ਨਵੀਂ ਈਪੀ ਨੂੰ ਲੈ ਕੇ ਸਿੱਧੂ ਪ੍ਰਸ਼ੰਸ਼ਕਾਂ ਵਿੱਚ ਵਾਹੋ- ਵਾਹੀ ਬਟੋਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button