Breaking NewsD5 specialNewsPunjabTop News
Shri Vaishno Devi Darbar ਪੁੱਜੇ Navjot Sidhu, ‘ਧਰਮ ਦੇ ਮਾਰਗ ‘ਤੇ ਮਾਤਾ ਨੇ ਹਮੇਸ਼ਾ ਕੀਤੀ ਮੇਰੀ ਰੱਖਿਆ’

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਾਤਾ ਵੈਸ਼ਣੋ ਦੇਵੀ ਦਰਬਾਰ ਪਹੁੰਚ ਗਏ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਧਰਮ ਦੇ ਇਸ ਮਾਰਗ ‘ਤੇ ਮਾਤਾ ਦੀ ਅਨੰਤ ਕ੍ਰਿਪਾ ਨੇ ਹਮੇਸ਼ਾ ਮੇਰੀ ਰੱਖਿਆ ਕੀਤੀ ਹੈ। ਅਸ਼ੀਰਵਾਦ ਲਈ ਉਨ੍ਹਾਂ ਦੇ ਚਰਣਾਂ ‘ਚ।
On my way to Mata Vaishno Devi… The eternal grace of the divine mother has always protected me on this path of Dharma… At her lotus feet for blessings… Dushtaan da vinaash kr, Punjab da Kalyaan kar… Sach Dharam di sathapana kr… pic.twitter.com/gisDltSkdz
— Navjot Singh Sidhu (@sherryontopp) February 2, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.