Breaking NewsD5 specialNewsSportsTop News

Shreyas Iyer ਦੇ ਹੱਥ Kolkata Knight Riders ਟੀਮ ਦੀ ਕਪਤਾਨੀ

ਨਵੀਂ ਦਿੱਲੀ : Kolkata Knight Riders (ਕੇਕੇਆਰ) ਨੇ Shreyas Iyer ਨੂੰ ਆਪਣਾ ਕਪਤਾਨ ਘੋਸ਼ਿਤ ਕਰ ਦਿੱਤਾ ਹੈ। ਕੇਕੇਆਰ ਦੇ ਸੀਈਓ ਅਤੇ ਐਮਡੀ ਵੈਂਕੀ ਮੈਸੂਰ ਨੇ ਇਸਦੀ ਘੋਸ਼ਣਾ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀ ਆਈਪੀਐਲ ਨੀਲਾਮੀ ‘ਚ Shreyas ਨੂੰ ਖਰੀਦਣ ‘ਚ ਸਫਲ ਹੋਏ।

Navjot Sidhu ਚੋਣਾਂ ’ਚ ਬੈਨ! ਚੋਣ ਕਮਿਸ਼ਨ ਕੋਲ ਪਹੁੰਚੇ ਕਾਗਜ਼! ਮੋਦੀ ਨੇ ਪੰਜਾਬ ’ਚ ਪੱਟੀਆਂ ਧੂੜਾਂ

ਉਨ੍ਹਾਂ ਨੂੰ ਕੇਕੇਆਰ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸਾਨੂੰ ਵਿਸ਼ਵਾਸ ਹੈ ਕਿ ਉਹ ਕੇਕੇਆਰ ਦੇ ਕਪਤਾਨ ਅਤੇ ਬੱਲੇਬਾਜ਼ ਦੇ ਰੂਪ ‘ਚ ਚੰਗਾ ਪ੍ਰਦਰਸ਼ਨ ਕਰਨਗੇ। ਕੇਕੇਆਰ ਦੀ ਕਪਤਾਨੀ ਸਵੀਕਾਰ ਕਰਦਿਆਂ Shreyas Iyer ਨੇ ਕਿਹਾ ਕੇਕੇਆਰ ਜਿਹੀ ਮਾਣ ਵਾਲੀ ਟੀਮ ਦੀ ਅਗਵਾਈ ਕਰਨ ਦਾ ਮੌਕਾ ਪਾ ਕੇ ਮੈਂ ਬੇਹੱਦ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button