Shilpa Shetty ਨੇ ਤਣਾਅ ਦੂਰ ਕਰਨ ਲਈ ਦਿੱਤੇ ਯੋਗ ਟਿਪਸ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਵੀਡੀਓ
ਮੁੰਬਈ : ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਕੁੰਦਰਾ ਨੇ ਸੋਮਵਾਰ ਨੂੰ ਤਣਾਅ ਨੂੰ ਘੱਟ ਕਰਨ ਅਤੇ ਕੁੱਲ੍ਹੇ ਦੇ ਜੋੜਾਂ ਅਤੇ ਪੈਰਾਂ ਦੀ ਲਚਕਤਾ ‘ਚ ਸੁਧਾਰ ਕਰਨ ਲਈ ਸਹੀ ਯੋਗ ਦਾ ਸੁਝਾਅ ਦਿੱਤਾ। ਸ਼ਿਲਪਾ ਨੇ ਟਵਿਟਰ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ‘ਚ ਉਨ੍ਹਾਂ ਨੂੰ ਨੌਕਾਸਨ ਨਾ ਦੀ ਇਕ ਆਸਣ ਕਰਦੀ ਦਿਖਾਈ ਦੇ ਰਹੀ ਹੈ।
🔴LIVE | ਕਿਸਾਨਾਂ ਨੇ ਕਰਤਾ ਹਰਿਆਣਾ ਵਾਲਾ ਕੰਮ! ਦਿੱਲੀ ਪੁਲਿਸ ਨਾਲ ਹੋਏ ਟਾਕਰੇ! ਚੱਕ-ਚੱਕ ਕੇ ਮਾਰੇ ਬੈਰੀਕੇਡ!
ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, ‘‘ਲਗਭਗ ਇੱਕ ਸਾਲ ਤੋਂ, ਕਿਸੇ ਨਾ ਕਿਸੇ ਤਰੀਕੇ ਨਾਲ, ਅਸੀ ਸਾਰੇ ਖੁਰਦਰੇ ਪਾਣੀ ਵਿੱਚ ਹਾਂ। ਮੇਰੇ ਲਈ, ਤਨਾਵ ਨੂੰ ਮਾਤ ਦੇਣ ਦਾ ਸਭ ਤੋਂ ਵਧਿਆ ਤਰੀਕਾ ਕਦੇ – ਕਭਾਰ ‘ਕਿਸ਼ਤੀ’ ਦਾ ਪੋਜ ਜਾਂ ਨੌਕਾਸਨ ਕਰਨਾ ਹੈ। ਅਜਿਹਾ ਕਰਨ ਨਾਲ ਆਪਣੇ ਸਰੀਰ ਦੇ ਕਈ ਵਿਕਾਰ ਦੂਰ ਜਾਣਗੇ।’’
(1/3)
For almost a year now, in some or the other way, we’ve all been in rough waters. For me, the best way to beat the stress is to occasionally draw out the ‘boat’ pose or the Naukasana. It can row you out of many issues that your body maybe undergoing.#MondayMotivation pic.twitter.com/FOSQoJIge7
— SHILPA SHETTY KUNDRA (@TheShilpaShetty) January 25, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.