Breaking NewsD5 specialEntertainmentIndiaNewsTop News

Shehnaaz Gill ਨੇ Sidharth ਦੀ ਫਿਲਮ ਦਾ ਗਾਇਆ ਗੀਤ

ਨਵੀਂ ਦਿੱਲੀ/ਮੁੰਬਈ: ਬਿੱਗ ਬੌਸ 13 ਦੀ ਕੰਟੈਸਟੈਂਟ Shehnaaz Kaur Gill ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ। ਇਸ ਵਾਰ ਉਸ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। Shehnaaz Gill ਜਲਦ ਹੀ ਇੱਕ ਰਿਐਲਿਟੀ ਸ਼ੋਅ ‘ਹੁਨਰਬਾਜ਼-ਦੇਸ਼ ਕੀ ਸ਼ਾਨ’ ਵਿੱਚ ਨਜ਼ਰ ਆਵੇਗੀ। ਇਸ ਸ਼ੋਅ ਨਾਲ ਸਬੰਧਤ ਉਨ੍ਹਾਂ ਦਾ ਇੱਕ ਵੀਡੀਓ ਪ੍ਰੋਮੋ ਰਿਲੀਜ਼ ਹੋਇਆ ਹੈ। ਜਿਸ ਵਿੱਚ Shehnaaz Gill ਆਪਣੀ ਸ਼ਾਨਦਾਰ ਗਾਇਕੀ ਦਾ ਹੁਨਰ ਪੇਸ਼ ਕਰਦੀ ਨਜ਼ਰ ਆ ਰਹੀ ਹੈ।

ਰਵਨੀਤ ਬਿੱਟੂ ਤੇ ਰਾਜੇਵਾਲ ਆਹਮੋ-ਸਾਹਮਣੇ, ਰਾਜੇਵਾਲ ਦੇ ਚੋਣਾਂ ਲੜਨ ਦਾ ਸੱਚ ? D5 Channel Punjabi

ਜਾਰੀ ਵੀਡੀਓ ਪ੍ਰੋਮੋ ਵਿੱਚ Shehnaaz Gill ਆਪਣੀ ਆਵਾਜ਼ ਦਾ ਜਾਦੂ ਦਿਖਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਪ੍ਰੋਮੋ ਵਿੱਚ ਉਹ Sidharth Malhotra ਅਤੇ Kiara Advani ਦੀ ਫ਼ਿਲਮ Shershaah ਦੇ ਹਿੱਟ ਗਾਣੇ ‘Ranjha’ ‘ਤੇ ਪ੍ਰੋਫੋਰਮ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ Shehnaaz Gill ਕਹਿੰਦੀ ਹੈ, ‘ਮੇਰੇ ਕੋਲ ਵੀ ਇੱਕ ਹੁਨਰ ਹੈ ਜੋ ਮੈਨੂੰ ਬਹੁਤ ਖੁਸ਼ੀ ਅਤੇ ਸਕੂਨ ਦਿੰਦਾ ਹੈ।’

 

View this post on Instagram

 

A post shared by ColorsTV (@colorstv)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button