EntertainmentBreaking NewsD5 specialNewsTop News

Shahid Kapoor ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਆਪਣੀ ਨਵੀਂ ਲੁੱਕ

ਮੁੰਬਈ : ਬਾਲੀਵੁਡ ਅਦਾਕਾਰ ਸ਼ਾਹਿਦ ਕਪੂਰ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਵੀਂ ਲੁੱਕ ਸ਼ੇਅਰ ਕੀਤੀ ਹੈ। ਸ਼ਾਹਿਦ ਕਪੂਰ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਜਰਸੀ’ ਨੂੰ ਲੈ ਕੇ ਲਗਾਤਾਰ ਚਰਚਾ ‘ਚ ਬਣੇ ਹੋਏ ਹਨ। ਮਹਾਂਮਾਰੀ ਦੀ ਵਜ੍ਹਾ ਨਾਲ ਉਨ੍ਹਾਂ ਦੀ ਫਿਲਮ ‘ਜਰਸੀ’ ਦੀ ਰਿਲੀਜ਼ ਡੇਟ ਪੋਸਟਪੋਨ ਹੋ ਗਈ ਹੈ। ਸ਼ਾਹਿਦ ਕਪੂਰ ਸੋਸ਼ਲ ਮੀਡੀਆ ‘ਤੇ ਆਪਣੀ ਨਵੀਂ ਲੁੱਕ ਨੂੰ ਲੈ ਕੇ ਚਰਚਾ ‘ਚ ਆ ਗਏ ਹਨ। ਇੱਕ ਲੰਬੇ ਸਮੇਂ ਤੋਂ ਬਾਅਦ ਸ਼ਾਹਿਦ ਕਪੂਰ ਕਲੀਨ ਸ਼ੇਵ ‘ਚ ਨਜ਼ਰ ਆ ਰਹੇ ਹਨ।

ਮੋਦੀ ਦੇ ਰੁਕੇ ਕਾਫ਼ਲੇ ਨੂੰ ਲੈ ਸੁਪਰੀਮ ਕੋਰਟ ਦਾ ਵੱਡਾ ਫੈਸਲਾ! ਹੋਊ ਕਾਰਵਾਈ? D5 Channel Punjabi

ਆਪਣੀ ਨਵੀਂ ਲੁੱਕ ਦੀ ਤਸਵੀਰ ਨੂੰ ਸ਼ਾਹਿਦ ਕਪੂਰ ਨੇ ਖੁਦ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਸ਼ਾਹਿਦ ਨੇ ਆਪਣੇ ਫੇਸ ਦੀ ਇੱਕ ਕਲੋਜ਼ਅੱਪ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਸ਼ਾਹਿਦ ਸਮਾਈਲ ਕਰ ਰਹੇ ਹਨ। ਆਪਣੀ ਨਵੀਂ ਲੁੱਕ ਦੀ ਤਸਵੀਰ ‘ਤੇ ਕੈਪਸ਼ਨ ਦਿੰਦੇ ਹੁਏ ਸ਼ਾਹਿਦ ਨੇ ਸੋਸ਼ਲ ਮੀਡੀਆ ‘ਤੇ ਲਿਖਿਆ  ‘ਮੈਂ ਸਿਰਫ ਟਰਿਮ ਕਰ ਰਿਹਾ ਸੀ ਪਰ ਅਜਿਹਾ ਹੋ ਗਿਆ।

 

View this post on Instagram

 

A post shared by Shahid Kapoor (@shahidkapoor)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button