Breaking NewsD5 specialEntertainmentNewsTop News

Shahid Kapoor ਦੀ ਆਉਣ ਵਾਲੀ ਫਿਲਮ ‘ਬੁਲ’ 2023 ਵਿੱਚ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰ Shahid Kapoor ਦੀ ਆਉਣ ਵਾਲੀ ਫਿਲਮ ‘ਬੁਲ’ 2023 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ 7 ਅਪ੍ਰੈਲ 2023 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ ਤੋਂ Aditya Nimbalkar ਆਪਣੇ ਨਿਰਦੇਸ਼ਨ ਵਿੱਚ ਡੈਬਿਯੂ ਕਰ ਰਹੇ ਹਨ। ਇਹ ਫ਼ਿਲਮ 1980 ਦੇ ਦਹਾਕੇ ਦੀ ਅਸਲ ਜ਼ਿੰਦਗੀ ਦੀ ਘਟਨਾ ‘ਤੇ ਆਧਾਰਿਤ ਹੈ।

Punjab News : Lakha Sidhana ਨੇ ਘੇਰਿਆ Navjot Singh Sidhu, Punjab ਦੇ ਲੋਕਾਂ ਦੇ ਹੱਕ ਦੇ ‘ਚ ਕਹੀ ਵੱਡੀ ਗੱਲ |

ਇਹ ਟੀ-ਸੀਰੀਜ਼ ਅਤੇ ਗਿਲਟੀ ਬਾਏ ਐਸੋਸੀਏਸ਼ਨ ਦਾ ਇਕੱਠਿਆਂ ਵਿੱਚ ਪਹਿਲਾ ਪ੍ਰੋਡਕਸ਼ਨ ਹੈ।ਅਦਾਕਾਰ Shahid Kapoor ਦੀ ਟੀ-ਸੀਰੀਜ਼ ਦੇ ਮੈਨੇਜਿੰਗ ਡਾਇਰੈਕਟਰ Bhushan Kumar ਨੇ ਕਿਹਾ ‘ਬੁੱਲ’ ਇੱਕ ਅਭਿਲਾਸ਼ੀ ਪ੍ਰੋਜੈਕਟ ਹੈ ਅਤੇ ਟੀ-ਸੀਰੀਜ਼ ਦੀ ਸਭ ਤੋਂ ਵੱਡੀ ਐਕਸ਼ਨ ਫਿਲਮਾਂ ਵਿੱਚੋਂ ਇੱਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button