Breaking NewsD5 specialEntertainmentIndiaNewsTop News

Shah Rukh Khan ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ

ਮੁੰਬਈ : ਗੁਜਰਾਤ ਹਾਈ ਕੋਰਟ (Gujarat High Court) ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ (Shah Rukh Khan) ਨੂੰ ਇੱਕ ਮਾਮਲੇ ‘ਚ ਰਾਹਤ ਦਿੱਤੀ ਹੈ। ਅਦਾਲਤ ਨੇ ਸ਼ਾਹਰੁਖ ਖਿਲਾਫ ਅਪਰਾਧਿਕ ਮਾਮਲਾ ਖਾਰਜ ਕਰ ਦਿੱਤਾ ਹੈ। ਸਾਲ 2017 ‘ਚ ਫਿਲਮ ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਭਗਦੜ ਮਚਾਉਣ ਦੇ ਮਾਮਲੇ ‘ਚ ਅਭਿਨੇਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

Kisan News : Tomar ਨੇ ਕਿਸਾਨਾਂ ਬਾਰੇ ਆਖੀ ਵੱਡੀ ਗੱਲ! ਸੁਣ ਗੁੱਸੇ ’ਚ ਲਾਲ ਹੋਇਆ Dallewal | D5 Channel Punjabi

ਦਰਅਸਲ ਪ੍ਰਮੋਸ਼ਨ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਫਿਰ ਸ਼ਾਹਰੁਖ ਖਾਨ ‘ਤੇ ਦੂਜਿਆਂ ਦੀ ਜਾਨ ਅਤੇ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button