Breaking NewsD5 specialNewsPunjabTop News

SGPC ਵੱਲੋਂ ਪਾਕਿ ਭੇਜੇ ਜਾਣ ਵਾਲੇ ਜਥੇ ‘ਚੋਂ 198 ਸ਼ਰਧਾਲੂਆਂ ਦੇ ਕੱਟੇ ਗਏ ਨਾਮ, 705 ਨੂੰ ਹੀ ਮਿਲਿਆ ਵੀਜ਼ਾ

ਅੰਮ੍ਰਿਤਸਰ : ਪਾਕਿਸਤਾਨੀ ਦੂਤਾਵਾਸ ਨੇ ਖਾਲਸਾ ਸਥਾਪਨਾ ਦਿਵਸ (ਵਿਸਾਖੀ) ‘ਤੇ ਗੁਰਦੁਆਰਾ ਪੰਜਾ ਸਾਹਿਬ ‘ਚ ਆਯੋਜਿਤ ਹੋਣ ਵਾਲੇ ਸਮਾਗਮਾਂ ‘ਚ ਸ਼ਾਮਿਲ ਹੋਣ ਵਾਲੇ 2200 ਤੋਂ ਜਿਆਦਾ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਯਾਤਰਾ ਦੌਰਾਨ ਸ਼ਰਧਾਲੂ 12 ਅਪ੍ਰੈਲ ਨੂੰ ਪਾਕਿਸਤਾਨ ‘ਚ ਪਰਵੇਸ਼ ਕਰਨਗੇ ਅਤੇ ਸ਼੍ਰੀ ਪੰਜਾ ਸਾਹਿਬ, ਸ਼੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਸਮੇਤ ਕਈ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ। ਉਥੇ ਹੀ ਸ਼ਰਧਾਲੂ 21 ਅਪ੍ਰੈਲ ਨੂੰ ਭਾਰਤ ਪਹੁੰਚਣਗੇ।

ਮਜੀਠੀਆ ਖ਼ਤਰਨਾਕ ਕੋਠੜੀ ‘ਚ ਬੰਦ! AAP ਆਗੂ ਦਾ ਬਿਆਨ, ਬਦਲੇਗਾ ਮੁੱਖ ਮੰਤਰੀ!| D5 Channel Punjabi

198 ਸ਼ਰਧਾਲੂਆਂ ਨੂੰ ਨਹੀਂ ਮਿਲਿਆ ਵੀਜ਼ਾ
ਪਾਕਿਸਤਾਨ ਦੂਤਾਵਾਸ ਨੇ ਐਸਜੀਪੀਸੀ ਵੱਲੋਂ ਭੇਜੀ 900 ਸ਼ਰਧਾਲੂਆਂ ਦੀ ਸੂਚੀ ਵਿੱਚੋਂ 198 ਦੇ ਨਾਮ ਕੱਟ ਦਿੱਤੇ ਹਨ। ਦੂਤਾਵਾਸ ਨੇ ਸਿਰਫ 705 ਸ਼ਰਧਾਲੂਆਂ ਨੂੰ ਆਗਿਆ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button