ਸ਼੍ਰੋਮਣੀ ਕਮੇਟੀ ਦੇ ਅਕਾਊਂਟ ਦਫ਼ਤਰ ਵਿਚ ਦੋ ਐਸ ਜੀ ਪੀ ਸੀ ਮੁਲਾਜ਼ਮ ਭਿੜ ਪਏ ਅਤੇ ਤਲਵਾਰਾਂ ਵੀ ਚੱਲੀਆਂ। ਇਸ ਹਮਲੇ ਵਿਚ ਮੁਲਾਜ਼ਮ ਦਰਬਾਰਾ ਸਿੰਘ ਦੀ ਮੌਤ ਹੋ ਗਈ। ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮ ਦਲਬੀਰ ਸਿੰਘ ਨੇ ਅਕਾਉਂਟ ਬ੍ਰਾਂਚ ਦੇ ਮੁਲਾਜ਼ਮ ਤੇ ਹਮਲਾ ਕੀਤਾ ਜਿਸ ਵਿਚ ਦਰਬਾਰਾ ਸਿੰਘ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ । ਜਿਥੇ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.