Scholarship Scheme ਘੋਟਾਲੇ ਦੀ ਮੁੜ ਜਾਂਚ ਕਰਨ ਨੂੰ ਲੈ ਕੇ ਨਰਿੰਦਰ ਭਰਾਜ ਨੇ ਇਸ ਫ਼ੈਸਲੇ ਦਾ ਕੀਤਾ ਸੁਆਗਤ

ਚੰਡੀਗੜ੍ਹ : ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਸਕਾਲਰਸ਼ਿਪ ਸਕੀਮ ਘੁਟਾਲੇ ਦੀ ਮੁੜ ਜਾਂਚ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ।
Political Battle : Mann ਸਰਕਾਰ ਦਾ ਵੱਡਾ Action! ਵਜ਼ੀਫ਼ਾ ਤੇ ਖੇਡ ਘੁਟਾਲੇ ਦੀ Vigilance ਨੂੰ ਸੌਂਪੀ ਜਾਂਚ
ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਰੋੜਾਂ ਰੁਪਏ ਦੇ ਐੱਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘੁਟਾਲੇ ਦੀ ਜਾਂਚ ਮੁੜ ਖੋਲ੍ਹੀ ਹੈ। ਮੈਂ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸੁਆਗਤ ਕਰਦੀ ਹਾਂ, ਕਿਉਂਕਿ ਗਰੀਬ ਲੋਕਾਂ ਦੇ ਪੈਸਾ ਦਾ ਚੂਨਾ ਲਗਾਇਆ ਗਿਆ ਹੈ, ਜੋ ਸਖ਼ਤ ਕਾਰਵਾਈ ਦੇ ਹੱਕਦਾਰ ਹਨ।
@BhagwantMann led govt reopens investigation on “SC Post-Matric Scholarship Scheme” scam of crore of rupees.
I welcome this decision of Punjab Govt as siphoned of poor ppl money deserve stern action.#Schlorshipscam
— Narinder Kaur Bharaj (ਨਰਿੰਦਰ ਕੌਰ ਭਰਾਜ) (@NarinderKaurAAP) July 13, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.