Sarvajit Manuke ਨੇ Jagraon ਤੋਂ ਟਿਕਟ ਮਿਲਣ ‘ਤੇ Kejriwal ਤੇ Bhagwant Mann ਦਾ ਕੀਤਾ ਧੰਨਵਾਦ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।ਇਸ ਸੂਚੀ ਵਿੱਚ 10 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਇਸ ਦੌਰਾਨ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ‘ਆਪ’ ਦਾ ਧੰਨਵਾਦ ਕੀਤਾ ਹੈ।
ਕੇਜਰੀਵਾਲ ਨੇ ਮੈਦਾਨ ‘ਤੇ ਉਤਾਰੇ 10 ਸ਼ੇਰ !
ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਜਗਰਾਓਂ ਤੋਂ ਟਿਕਟ ਦੇ ਕੇ ਮੈਨੂੰ ਜੋ ਸਨਮਾਨ ਦਿੱਤਾ ਹੈ, ਉਸ ਲਈ ਮੈਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੀ ਹਾਂ।ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ 2017 ਦੇ ਮੁਕਾਬਲੇ 2022 ਵਿੱਚ ਹਲਕਾ ਜਗਰਾਓਂ ਤੋਂ ਵੱਧ ਸੀਟਾਂ ਹਾਸਿਲ ਕਰ ਮੈਂ ‘ਆਪ’ ਦੇ ਝੋਲੇ ‘ਚ ਪਾਵਾਗੀ।
‘ਆਪ’ ਦੇ ਕੌਮੀ ਕਨਵੀਨਰ @ArvindKejriwal ਅਤੇ ਸੂਬਾ ਪ੍ਰਧਾਨ @BhagwantMann ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਮੈਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਹਲਕਾ ਜਗਰਾਉਂ ਤੋਂ ਟਿਕਟ ਦੇ ਕਿ ਮਾਣ ਬਖਸ਼ਿਆ, ਮੈ ਵਿਸ਼ਵਾਸ ਦਿਵਾਉਂਦੀ ਹਾਂ ਕਿ ਹਲਕਾ ਜਗਰਾਉਂ ਦੀ ਸੀਟ 2017 ਤੋਂ ਵੀ ਵੱਡੀ ਲੀਡ ਉੱਪਰ ਜਿੱਤ ਕਿ ਪਾਰਟੀ ਦੀ ਝੋਲੀ ਪਾਵਾਂਗੀ pic.twitter.com/1PraEVuNVi
— Sarvjit Kaur Manuke (@SarvjitManuke) November 12, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.