Breaking NewsD5 specialNewsPunjabTop News

Sanyukt Samaj Morcha ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ, ਨਾਮ ਦਿੱਤਾ ‘ਚੋਣ ਇਕਰਾਰਨਾਮਾ’

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੀ ਤਾਰੀਖ ਨੂੰ ਹੁਣ ਸਿਰਫ਼ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਅਜਿਹੇ ‘ਚ ਤਮਾਮ ਪਾਰਟੀਆਂ ਦੇ ਵੱਲੋਂ ਕਈ ਐਲਾਨ ਕੀਤੇ ਜਾ ਰਹੇ ਹਨ।

Ram Rahim ਦੇ ਡੇਰੇ ਤੋਂ ਵੱਡਾ ਬਿਆਨ, ਸਿੱਖਾਂ ਦਾ ਵਧਿਆ ਪਾਰਾ! ਸਿਆਸਤ ’ਚ ਪਿਆ ਭੜਥੂ! | D5 Channel Punjabi

ਉਥੇ ਹੀ ਕਿਸਾਨਾਂ ਦੀ ਪਾਰਟੀ ਨੇ ਅੱਜ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਜਿਸਦਾ ਨਾਮ ਚੋਣ ਇਕਰਾਰਨਾਮਾ ਰੱਖਿਆ ਗਿਆ ਹੈ। ਮੋਰਚੇ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਇਸ ਦੌਰਾਨ ਕਿਹਾ ਕਿ ਇਹ ਮੈਨੀਫੈਸਟੋ ਪੰਜਾਬ ਦੇ ਵਿਕਾਸ ਲਈ ਬਣਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button