Breaking NewsD5 specialNewsSportsTop News

Sania Mirza ਜਲਦ ਕਹੇਗੀ ਟੈਨਿਸ ਨੂੰ ਅਲਵਿਦਾ

ਨਵੀਂ ਦਿੱਲੀ: ਭਾਰਤ ਵਿੱਚ ਜਦੋਂ ਵੀ ਟੈਨਿਸ ਦੀ ਗੱਲ ਹੁੰਦੀ ਹੈ ਉਸ ਸਮੇਂ ਮਹਿਲਾ ਟੈਨਿਸ Sania Mirza ਦਾ ਨਾਮ ਆਉਂਦਾ ਹੈ। Sania Mirza ਨੇ ਐਲਾਨ ਕੀਤਾ ਹੈ ਕਿ ਇਹ ਉਨ੍ਹਾਂ ਦਾ ਆਖਰੀ ਸੀਜ਼ਨ ਹੋਵੇਗਾ। ਇੱਥੋ ਤੱਕ ਕਿ ਉਸ ਨੇ ਇਹ ਵੀ ਕਿਹਾ ਦਿੱਤਾ ਕਿ ਪਤਾ ਨਹੀਂ ਮੈਂ ਇਹ ਸੀਜ਼ਨ ਪੂਰਾ ਕਰ ਸਕਾਂਗੀ ਜਾਂ ਨਹੀਂ।

‘AAP’ ਪਾਰਟੀ ਦੇ MLA ਛੱਡਣਗੇ ਕੁਰਸੀ? MLA Kuldeep Singh Vaid ਦੇ ਵੱਡੇ ਖੁਲਾਸੇ | D5 Channel Punjabi

ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਵਿੱਚ Sania ਨੂੰ 6-4 ਅਤੇ 7-6 ਨਾਲ ਹਾਰ ਦਾ ਮੂੰਹ ਵੇਖਣਾ ਪਿਆ, ਇਹ ਮੈਚ 1 ਘੰਟਾ 37 ਮਿੰਟ ਚੱਲਿਆ। ਇਸ ਮੈਚ ਨੇ Sania Mirza ਨੂੰ ਅਹਿਸਾਸ ਕਰਵਾ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਸ ਨੂੰ ਟੈਨਿਸ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਉਸ ਦਾ ਸਰੀਰ ਉਸ ਦਾ ਸਾਥ ਨਹੀਂ ਦੇ ਰਿਹਾ।

ED Raid on Punjab cm : Modi ਨੇ ਲਿਆ Channi ਤੋਂ ਬਦਲਾ ! ਚੋਣਾਂ ’ਚ ਵਰਤੇ ਜਾਣ ਵਾਲੇ ਪੈਸੇ ਜ਼ਬਤ?

Sania Mirza ਦਾ ਬੇਟਾ 3 ਸਾਲਾਂ ਦਾ ਹੈ ਅਤੇ ਸਾਨੀਆ ਨੂੰ ਅਜਿਹਾ ਲੱਗਦਾ ਹੈ ਕਿ ਉਹ ਆਪਣੇ ਬੇਟੇ ਨਾਲ ਸਫਰ ਕਰਦੇ ਹੋਏ ਉਹ ਉਸ ਨੂੰ ਖਤਰੇ ਵਿੱਚ ਪਾ ਰਹੀ ਹੈ ਜਿਸ ਕਾਰਨ ਉਸ ਨੇ ਟੈਨਿਸ ਛੱਡਣ ਦਾ ਫ਼ੈਸਲਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button