Breaking NewsD5 specialEntertainmentNewsTop News

Salman Khan ਨੇ ‘‘Dance with Me’’ ਦਾ ਟੀਜ਼ਰ ਕੀਤਾ ਰਿਲੀਜ਼, ਲੋਕ ਕਰ ਰਹੇ ਨੇ ਪਸੰਦ

ਮੁੰਬਈ : ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਆਪਣੇ ਆਉਣ ਵਾਲੇ ਗੀਤ ‘‘Dance with Me’’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਸਲਮਾਨ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਆਉਣ ਵਾਲੇ ਗੀਤ ‘‘Dance with Me’’ ਦਾ ਟੀਜ਼ਰ ਸ਼ੇਅਰ ਕੀਤਾ ਹੈ। ਟੀਜ਼ਰ ‘ਚ ਸਲਮਾਨ ਡਾਂਸ ਮੂਵਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਨੇ ਇਸ ਮਿਊਜ਼ਿਕ ਵੀਡੀਓ ਨੂੰ ਖੁਦ ਆਪਣੀ ਆਵਾਜ਼ ਦਿੱਤੀ ਹੈ।

Majithia vs Sidhu: Majithia ਨੇ ਪਾਇਆ Sidhu ਨਾਲ ਪੇਚਾ, Rajewal ਦੀ ਖੜਕੀ Kejriwal ਨਾਲ| D5 Channel Punjabi

ਸਲਮਾਨ ਖਾਨ ਨੇ ਸੋਸ਼ਲ ਮੀਡੀਆ ‘ਤੇ ਅਧਿਕਾਰਿਕ ਤੌਰ ‘ਤੇ ਗੀਤ ਦੇ ਟੀਜ਼ਰ ਨੂੰ ਸ਼ੇਅਰ ਕੀਤਾ। ਇਸ ਗੀਤ ਨੂੰ ਸੰਗੀਤਕਾਰ ਸਾਜਿਦ ਖਾਨ ਨੇ ਕੰਪੋਜ਼ ਕੀਤਾ ਹੈ। ਸਲਮਾਨ ਖਾਨ ਨੇ ‘‘Dance with Me’’ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ, ’’‘Dance with Me’…ਹਮ ਸੰਗ ਨਚਲੇਜ਼ ਹੈਸ਼ਟੈਗ ‘‘Dance with Me’’ ਟੀਜ਼ਰ।’’ ਹਾਲ ਹੀ ‘ਚ ਸਲਮਾਨ ਖਾਨ ਦਾ ਗੀਤ ‘ਮੈਂ ਚਲਾ’ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਉਹ ਦੱਖਣੀ ਭਾਰਤੀ ਅਦਾਕਾਰਾ ਪ੍ਰਗਿਆ ਜੈਸਵਾਲ ਦੇ ਨਾਲ ਰੌਮਾਂਸ ਕਰਦੇ ਨਜ਼ਰ ਆਏ। ਗੀਤ ਨੂੰ ਯੂਲਿਆ ਵੰਤੂਰ ਅਤੇ ਗੁਰੂ ਰੰਧਾਵਾ ਨੇ ਗਾਇਆ ਹੈ।

 

View this post on Instagram

 

A post shared by Salman Khan (@beingsalmankhan)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button