Breaking NewsD5 specialInternationalNews

Russia ‘ਚ ਦਰਜ਼ ਹੋਏ Corona ਦੇ 8,828 ਨਵੇਂ ਮਾਮਲੇ

ਰੂਸ : ਰੂਸ ‘ਚ ਗੁਜ਼ਰੇ 24 ਘੰਟੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ 8,828 ਨਵੇਂ ਮਾਮਲੇ ਦਰਜ਼ ਹੋਏ ਹਨ ਅਤੇ ਇਸ ਦੇ ਨਾਲ ਦੇਸ਼ ‘ਚ ਸੰਕਰਮਿਤ ਦੀ ਗਿਣਤੀ 4,753,789 ਤੱਕ ਪਹੁੰਚ ਗਈ ਹੈ। ਆਧਿਕਾਰਿਕ ਨਿਗਰਾਨੀ ਅਤੇ ਪ੍ਰਤੀਕਿਰਿਆ ਕੇਂਦਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ । ਖ਼ਬਰ ਅਨੁਸਾਰ ਦੱਸਿਆ ਕਿਮਹਾਂਮਾਰੀ ਦੇ ਕਾਰਨ 107,900 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ, ਪਿਛਲੇ ਸਮੇਂ ਦੌਰਾਨ 399 ਨਵੀਆਂ ਮੌਤਾਂ ਹੋਈਆਂ ਹਨ।

ਮੰਨ ਕੀ ਬਾਤ ਤੋਂ ਬਾਅਦ ਆਹ ਬੰਦੇ ਨੇ ਘੇਰਿਆ ਮੋਦੀ, ਕੈਮਰੇ ਅੱਗੇ ਕਰਤਾ ਮੋਦੀ ਨੂੰ ਸਿੱਧਾ ਚੈਲੰਜ!

ਇਸ ਦੌਰਾਨ 9,254 ਲੋਕਾਂ ਨੇ ਮਹਾਂਮਾਰੀ ਨੂੰ ਮਾਤ ਵੀ ਦਿੱਤੀ ਹੈ, ਜਿਸ ਦੇ ਨਾਲ ਹੀ ਇੱਥੇ ਹੁਣ ਤੱਕ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 4,380,468 ਹੋ ਗਈ ਹੈ। ਰੂਸ ‘ਚ ਮਾਸਕੋ ਕੋਰੋਨਾ ਤੋਂ ਸਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ। ਇੱਥੇ ਪਿਛਲੇ 24 ਘੰਟਿਆਂ ‘ਚ 2,541 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਦੇ ਨਾਲ ਇੱਥੇ ਦਰਜ਼ ਹੋਏ ਕੁਲ ਮਾਮਲਿਆਂ ਦੀ ਗਿਣਤੀ 1,077,783 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ 12.75 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button