Breaking NewsD5 specialIndiaNewsTop News
RBI ਨੇ ਵਿਆਜ਼ ਦਰਾਂ ‘ਚ ਨਹੀਂ ਕੀਤਾ ਕੋਈ ਬਦਲਾਅ, ਰੇਪੋ ਰੇਟ 4% ‘ਤੇ ਬਰਕਰਾਰ
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰੇਪੋ ਰੇਟ ਅਤੇ ਰਿਵਰਸ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਦੱਸਿਆ ਕਿ ਰੇਪੋ ਰੇਟ 4% ਅਤੇ ਰਿਵਰਸ ਰੇਪੋ ਰੇਟ 3.35 % ‘ਤੇ ਬਰਕਰਾਰ ਰਹੇਗਾ।
ਕਾਂਗਰਸ ‘ਚ ਆਉਣ ਸਾਰ ਖਹਿਰਾ ਨੇ ਹਿਲਾਈ ਸਿਆਸਤ! ਕੇਜਰੀਵਾਲ ਬਾਰੇ ਹੁਣ ਤੱਕ ਦੇ ਵੱਡੇ ਖੁਲਾਸੇ!
ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ( MPC) ਦੀ ਹਰ ਦੋ ਮਹੀਨੇ ‘ਚ ਹੋਣ ਵਾਲੀ ਤਿੰਨ ਦਿਨਾਂ ਸਮੀਖਿਆ ਅੱਜ ਖਤਮ ਹੋ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.