Ravneet Bittu ਨੇ Manish Sisodia ‘ਤੇ ਸਾਧਿਆ ਨਿਸ਼ਾਨਾ, ‘ਇੱਕ ਸਿੱਖਿਆ ਮੰਤਰੀ ਕਿਵੇਂ ਦਿਖਾ ਸਕਦੈ ਇੰਨਾ ਝੂਠ’

ਲੁਧਿਆਣਾ/ਨਵੀਂ ਦਿੱਲੀ : ਪੰਜਾਬ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਲੈ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਮਨੀਸ਼ ਸਿਸੋਦੀਆ ਦੇ ਵਿੱਚ ਸ਼ੁਰੂ ਹੋਈ ਟਵਿਟਰ ਵਾਰ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਉਥੇ ਹੀ ਹੁਣ ਇਸ ਵਿਵਾਦ ‘ਚ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਕੁੱਦ ਪਏ ਹਨ। ਦਰਅਸਲ ਸਿਸੋਦੀਆ ਨੇ ਅੱਜ ਪੰਜਾਬ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕਰ ਉਸਦੀਆਂ ਤਸਵੀਰਾਂ ਜਾਰੀ ਕੀਤੀਆਂ, ਜਿਸ ‘ਤੇ ਬਿੱਟੂ ਨੇ ਪਲਟਵਾਰ ਕੀਤਾ ਹੈ।
ਪਾਰਲੀਮੈਂਟ ‘ਚ ਗਰਜਿਆ ਭਗਵੰਤ ਮਾਨ, ਹੋ ਅੱਗ ਵਾਂਗ ਤੱਤਾ! ਕਰਾਤੀ ਬੱਲੇ-ਬੱਲੇ || D5 Channel Punjabi
ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਡਾ ਸਵਾਗਤ ਕੀਤਾ ਅਤੇ ਤੁਹਾਨੂੰ ਸਾਡੇ ਸਾਰੇ ਸਕੂਲਾਂ ਨੂੰ ਦੇਖਣ ਦਾ ਪੂਰਾ ਅਧਿਕਾਰ ਦਿੱਤਾ। ਕ੍ਰਿਪਾ ਉਸ ਈਮਾਨਦਾਰ ਚਰਿੱਤਰ ਨੂੰ ਦਿਖਾਓ। ਦੋ ਸਕੂਲ ਹਨ, ਜਿਨ੍ਹਾਂ ਵਿਚੋਂ ਇੱਕ ਵਿਕਾਸ ਦੇ ਅਧੀਨ ਹੈ ਅਤੇ ਦੂਜਾ ਪੂਰੀ ਤਰ੍ਹਾਂ ਫੰਕਸ਼ਨਲ ਸਮਾਰਟ ਸਕੂਲ ਹੈ। ਉਸ ‘ਚ ਸ਼ੂਟਿੰਗ ਰੇਂਜ ਸਮੇਤ ਸਾਰੀਆਂ ਖੇਡ ਸੁਵਿਧਾਵਾਂ ਹਨ। ਇੱਕ ਸਿੱਖਿਆ ਮੰਤਰੀ ਇੰਨਾ ਕਮਜ਼ੋਰ ਚਰਿੱਤਰ ਅਤੇ ਇਸ ਤਰ੍ਹਾਂ ਝੂਠ ਕਿਵੇਂ ਦਿਖਾ ਸਕਦਾ ਹੈ ?
Manish Sisodia ji, unlike Yogi ji, we have welcomed and given you complete authority to see all our schools. Please show the honest character you claim to own and show honest truth. There are two schools, one is under
1/2 pic.twitter.com/BVNZdMQ2iC— Ravneet Singh Bittu (@RavneetBittu) December 1, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.