NewsBreaking NewsD5 specialEntertainmentPoliticsPunjab

Ranjit Bawa ‘ਤੇ ਪਰਚਾ ਕਰਵਾਉਂਣ ਵਾਲੇ ਦੀ ਪੱਤਰਕਾਰ ਨੇ ਬਣਾਈ ਰੇਲ, ਦੇਖੋ ਕਿਵੇਂ ਵੱਡੇ ਆਗੂ ਦੀ ਬੋਲਤੀ ਹੋਗੀ ਬੰਦ!

ਜਲੰਧਰ : ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਵਿਵਾਦਤ ਗਾਣੇ ਨੂੰ ਲੈ ਕੇ ਇਨੀਂ ਦਿਨੀਂ ਚਰਚਾ ‘ਚ ਹਨ। ਉਨ੍ਹਾਂ ਨੇ ਮਾਫੀ ਮੰਗਦਿਆਂ ਆਪਣਾ ਗਾਣਾ ਯੂ-ਟਿਊਬ ਤੋਂ ਹਟਾ ਲਿਆ ਹੈ। ਇਸ ਦੇ ਬਾਵਜੂਦ ਹਿੰਦੂ ਲੀਡਰ ਉਨ੍ਹਾਂ ਖਿਲਾਫ ਕੇਸ ਦਰਜ ਕਰਵਾ ਰਹੇ ਹਨ। ਦੱਸ ਦਈਏ ਕਿ ਮਾਮਲਾ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਰਣਜੀਤ ਬਾਵਾ ਦੇ ਗਾਣੇ ਨਾਲ ਪੂਰੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਸ਼ਰਾਬ ਵੇਚਣ ਲਈ ਗੁਰਦੁਆਰੇ ਤੇ ਮੰਦਰਾਂ ਦੇ ਸਪੀਕਰ ‘ਚੋਂ ਅਨਾਊਸਮੈਂਟ ਕਰਨਗੇ ਗ੍ਰੰਥੀ ਤੇ ਪੁਜਾਰੀ? D5 Channel Punjabi

ਇਸੇ ਦੌਰਾਨ ਰਣਜੀਤ ਬਾਵਾ ਵੱਲੋਂ ਗਾਏ ਗੀਤ ਖ਼ਿਲਾਫ਼ ਹਿੰਦੂ ਸੰਗਠਨਾਂ ਨੇ ਥਾਣਾ ਕਾਦੀਆਂ ਵਿੱਚ ਉਸ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਵਿਰੁੱਧ ਪਰਚਾ ਦਰਜ ਕਰਨ ਲਈ ਲਿਖਤੀ ਸ਼ਿਕਾਇਤ ਦਿਤੀ ਹੈ। ਇਸ ਤੋਂ ਇਲਾਵਾ ਬੀਜੇਪੀ ਲੀਡਰ ਜੋਗਿੰਦਰਪਾਲ ਭੁੱਟੋ, ਡਾ. ਕਮਲ ਜਯੋਤੀ ਸੀਨੀਅਰ ਆਗੂ ਨੇ ਵੀ ਰਣਜੀਤ ਬਾਵਾ ਖ਼ਿਲਾਫ਼ 295-ਏ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button