Breaking NewsD5 specialEntertainmentNewsTop News

Ranbir-Alia Wedding ‘ਤੇ ਰਾਖੀ ਸਾਵੰਤ ਨੇ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ : ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਖ਼ਬਰਾਂ ਇਨੀਂ ਦਿਨੀਂ ਜ਼ੋਰਾਂ ‘ਤੇ ਹਨ। ਦੋਵੇਂ 14 ਅਪ੍ਰੈਲ ਨੂੰ ਸੱਤ ਫੇਰੇ ਲੈਣਗੇ। 5 ਸਾਲ ਤੋਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ੰਸਕ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਪਤੀ-ਪਤਨੀ ਦੇ ਰੂਪ ‘ਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਰਣਵੀਰ ਅਤੇ ਆਲੀਆ ਦੇ ਵਿਆਹ ਤੋਂ ਰਾਖੀ ਸਾਵੰਤ ਬਹੁਤ ਖੁਸ਼ ਹੈ। ਇਸ ‘ਤੇ ਡਰਾਮਾ ਕੁਈਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਰੇਤੇ ਦੀ Mining ਦਾ ਚਲਦਾ ਸੀ ਕੰਮ! ਅੱਗੋਂ ਕਾਫਲਾ ਲੈ ਪਹੁੰਚ ਗਿਆ Kuldeep Singh Dhaliwal | D5 Channel Punjabi

ਰਾਖੀ ਸਾਵੰਤ ਨੇ ਕਿਹਾ-‘ਆਲੀਆ ਦੇ ਲਈ ਇਹ ਸਾਲ ਕਿੰਨਾ ਚੰਗਾ ਹੈ। ‘ਗੰਗੂਬਾਈ ਕਾਠੀਆਵਾੜੀ’ ਅਤੇ ‘ਆਰ.ਆਰ.ਆਰ.’ ਸੁਪਰਹਿੱਟ ਹੋ ਗਈ, ਹੁਣ ਵਿਆਹ ਕਰ ਰਹੀ ਹੈ। ਵਾਓ, ਹਾਲੀਵੁੱਡ ਜਾ ਰਹੀ ਹੈ ਅਤੇ ਦਾਜ ‘ਚ ਮੈਂ ਵੀ ਜਾ ਰਹੀ ਹਾਂ, ਬੈਗ ‘ਚ ਬੈਠ ਜਾਵਾਂਗੀ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button