EntertainmentTop News

Rakhi Sawant ਨੂੰ Mumbai Police ਨੇ ਕੀਤਾ ਗ੍ਰਿਫ਼ਤਾਰ

ਮੁੰਬਈ : ਰਾਖੀ ਸਾਵੰਤ ਨੂੰ ਅਦਾਕਾਰਾ ਸ਼ਰਲਿਨ ਚੋਪੜਾ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਨੂੰ ਅੰਬੋਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਰਿਪੋਰਟਾਂ ਦੇ ਅਨੁਸਾਰ, ਰਾਖੀ ਨੇ 19 ਜਨਵਰੀ ਨੂੰ ਦੁਪਹਿਰ 3 ਵਜੇ ਆਪਣੀ ਡਾਂਸ ਅਕੈਡਮੀ ਦੀ ਸ਼ੁਰੂਆਤ ਕਰਨੀ ਸੀ, ਜਿਸ ਵਿੱਚ ਉਸਨੇ ਆਪਣੇ ਪਤੀ ਆਦਿਲ ਦੁਰਾਨੀ ਨਾਲ ਸਾਂਝੇਦਾਰੀ ਕੀਤੀ ਹੈ। ਪਰ, ਉਸੇ ਦਿਨ, ਉਸ ਨੂੰ ਅੰਬੋਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ।

ਨੌਜਵਾਨ ਨੇ ਖੋਲ੍ਹਤੀ Zira Factory ਦੀ ਪੋਲ, ਵੱਡੀ ਸਾਜਿਸ਼ ਦਾ ਹੋਇਆ ਪਰਦਾਫ਼ਾਸ਼, ਇਲਾਕਾ ਵਾਸੀ ਹੋਏ ਮਜਬੂਰ

ਪਿਛਲੇ ਸਾਲ ਰਾਖੀ ਸਾਵੰਤ ਨੇ #MeToo ਦੇ ਦੋਸ਼ੀ ਸਾਜਿਦ ਖਾਨ ਖਿਲਾਫ ਦਿੱਤੇ ਬਿਆਨ ਲਈ ਸ਼ਰਲਿਨ ਚੋਪੜਾ ਦੀ ਨਿੰਦਾ ਕੀਤੀ ਸੀ। 29 ਅਕਤੂਬਰ ਨੂੰ ਸਾਜਿਦ ਖਾਨ ਦੇ ਖਿਲਾਫ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਸ਼ਰਲਿਨ ਨੇ ਮੀਡੀਆ ਨਾਲ ਗੱਲ ਕੀਤੀ ਅਤੇ ਦੋਸ਼ ਲਗਾਇਆ ਕਿ ਸਲਮਾਨ ਖਾਨ ਫਿਲਮ ਨਿਰਮਾਤਾ ਨੂੰ ਬਚਾ ਰਹੇ ਹਨ। ਹਾਲਾਂਕਿ, ਰਾਖੀ ਸਾਵੰਤ ਨੇ ਸਾਜਿਦ ਦਾ ਬਚਾਅ ਕੀਤਾ । ਬਾਅਦ ‘ਚ ਸ਼ਰਲਿਨ ਨੇ ਰਾਖੀ ਖਿਲਾਫ ਕਥਿਤ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button